FacebookTwitterg+Mail

ਸਮੁੰਦਰ ਕਿਨਾਰੇ ਅਦਾਕਾਰਾ ਨੇ ਬਿਕਨੀ 'ਚ ਵਧਾਇਆ ਤਾਪਮਾਨ, ਦਿਖਾਈ ਕਿੱਲਰ ਫਿੱਗਰ

lais ribeiro bold pictures
19 February, 2018 11:05:01 AM

ਮੁੰਬਈ (ਬਿਊਰੋ)— ਬ੍ਰਾਜ਼ੀਲਅਨ ਦੀ ਹੌਟ ਮਾਡਲ ਲਿਆਸ ਰਿਬੇਰੋ ਹਮੇਸ਼ਾ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਲਿਆਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ।
Punjabi Bollywood Tadka

ਲਿਆਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਇਹ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਨੇ ਕਾਲੇ-ਪੀਲੇ ਰੰਗ ਦੀ ਬਿਕਨੀ ਪਾਈ ਹੋਈ ਹੈ, ਜਿਸ 'ਚ ਉਹ ਹੁਸਨ ਦਾ ਕਹਿਰ ਵਰ੍ਹਾਉਂਦੀ ਨਜ਼ਰ ਆ ਰਹੀ ਹੈ।
Punjabi Bollywood Tadka

ਇਸ ਦੌਰਾਨ ਅਦਾਕਾਰਾ ਸਮੁੰਦਰ ਦੀਆਂ ਲਹਿਰਾਂ 'ਚ ਘੁੰਮਦੀ ਹੋਈ ਪਾਣੀ ਦਾ ਤਾਪਮਾਨ ਵਧਾਉਂਦੀ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ ਲਿਆਸ ਰਿਬੇਰੋ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka

ਰਿਬੇਰੋ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ ਕਰੀਬ 1.6 ਮਿਲੀਅਨ ਫਾਲੋਅਰਜ਼ ਹਨ।
Punjabi Bollywood Tadka

ਇਸ ਸਭ ਤਸਵੀਰਾਂ ਰਿਬੇਰੋ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਲਈਆਂ ਗਈਆਂ ਹਨ।
Punjabi Bollywood Tadka

Punjabi Bollywood Tadka


Tags: Lais Ribeiro Victorias SecretBlack BikiniBeach Photoshoot InstagramHollywood Celebrity

Edited By

Sunita

Sunita is News Editor at Jagbani.