FacebookTwitterg+Mail

ਲੱਖਾ ਤੇ ਨਾਜ਼ ਦਾ ਨਵਾਂ ਗੀਤ 'ਟਰਾਲਾ' ਜਲਦ ਹੋਵੇਗਾ ਰਿਲੀਜ਼

lakha naaz
27 May, 2017 08:47:08 AM

ਜਲੰਧਰ— ਪੰਜਾਬ ਦੀ ਨੰਬਰ ਵਨ ਦੋਗਾਣਾ ਜੋੜੀ ਲੱਖਾ ਤੇ ਨਾਜ਼ ਦੇ ਟਰੈਕ 'ਤੇਰੇ ਹਾਣ ਦੀ' ਦੀ ਬੇਹੱਦ ਸਫਲਤਾ ਤੋਂ ਬਾਅਦ ਜਲਦ ਹੀ ਨਵਾਂ ਸਿੰਗਲ ਟਰੈਕ 'ਟਰਾਲਾ' ਰਿਲੀਜ਼ ਹੋਣ ਜਾ ਰਿਹਾ ਹੈ। ਲੱਖਾ ਤੇ ਨਾਜ਼ ਨੇ ਦੱਸਿਆ ਕਿ ਇਸ ਗੀਤ ਨੂੰ ਗੁਰਮੇਲ ਮੇਹਲੀਆਣਾ ਨੇ ਲਿਖਿਆ ਹੈ ਅਤੇ ਸੰਗੀਤ ਡੀ. ਕੇ. ਦਿਨੇਸ਼ ਨੇ ਦਿੱਤਾ ਹੈ। ਟਰੱਕ ਡਰਾਈਵਰਾਂ ਦੀ ਪੁਰਜ਼ੋਰ ਮੰਗ 'ਤੇ ਜਲਦ ਹੀ ਇਹ ਗੀਤ ਰਾਜੇਸ਼ ਕਿੰਦਰਾ ਵੱਲੋਂ ਕੰਪਨੀ ਪੌਪਕੋਨ ਮਿਊਜ਼ਿਕ ਰਾਹੀਂ ਰਿਲੀਜ਼ ਕੀਤਾ ਜਾਵੇਗਾ।


Tags: LakhaTralaNaazਲੱਖਾ ਨਾਜ਼ ਟਰਾਲਾ