FacebookTwitterg+Mail

ਬੋਲਡ ਲੁੱਕ ਨਾਲ ਲਾਰੇਨ ਗੁਡਗਰ ਨੇ ਵਧਾਇਆ ਤਾਪਮਾਨ, ਸਵਿਮਸੂਟ 'ਚ ਫਲਾਂਟ ਕੀਤੀ ਫਿੱਗਰ

lauren goodger bold pictures
14 June, 2018 04:09:42 PM

ਲੰਡਨ(ਬਿਊਰੋ)— ਪ੍ਰੇਮ ਸਬੰਧਾਂ ਕਾਰਨ ਚਰਚਾ 'ਚ ਰਹਿਣ ਵਾਲੀ ਹਾਲੀਵੁੱਡ ਦੀ ਮਸ਼ਹੂਰ ਮਾਡਲ ਲਾਰੇਨ ਗੁਡਗਰ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਕਾਫੀ ਹੌਟ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਰੈੱਡ ਬਿਕਨੀ ਪਾਈ ਹੈ ਤੇ ਸਵਿਮਮਿੰਗ ਪੂਲ ਕੋਲ ਖੜ੍ਹ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। 
Punjabi Bollywood Tadka
ਦੱਸ ਦੇਈਏ ਕਿ ਪਿਛਲੇ ਸਾਲ ਜੌਏ ਮੌਰੀਸਨ ਨਾਲ ਲਾਰੇਨ ਦਾ ਬ੍ਰੇਕਅੱਪ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਅਸਲ 'ਚ ਬੀਤੇ ਦਿਨ 31 ਸਾਲਾ ਰਿਐਲਿਟੀ ਸਟਾਰ ਲਾਰੇਨ ਮੀਡੀਆ ਦੇ ਕੈਮਰੇ 'ਚ ਸਪਾਟ ਹੋਈ ਸੀ। 
Punjabi Bollywood Tadka
ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਲਾਰੇਨ ਗੁਡਗਰ ਨੇ ਕੁਝ ਹੋਰ ਵੀ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਉਸ ਦਾ ਇਹ ਲੁੱਕ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਲਾਰੇਨ ਗੁਡਗਰ ਇਸ ਤੋਂ ਪਹਿਲਾਂ ਵੀ ਕਈ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।
Punjabi Bollywood Tadka
ਉਹ ਆਏ ਦਿਨੀਂ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਛਾਈ ਰਹਿੰਦੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Lauren GoodgerBold PicturesInstagramJoey MorrissonReality Star

Edited By

Sunita

Sunita is News Editor at Jagbani.