FacebookTwitterg+Mail

ਬਿਨਾਂ ਸ਼ਰਮਾਏ ਅਦਾਕਾਰਾ ਨੇ ਕਰਵਾਇਆ ਇੰਨਾ ਬੋਲਡ ਫੋਟੋਸ਼ੂਟ ਕਿ ਸੋਸ਼ਲ ਸਾਈਟ 'ਤੇ ਤਸਵੀਰਾਂ ਨੇ ਮਚਾ ਦਿੱਤਾ ਤਹਿਲਕਾ

lauren goodger s latest photoshoot
29 November, 2017 05:10:40 PM

ਲੰਡਨ(ਬਿਊਰੋ)— ਯੂ. ਕੇ. ਰਿਐਲਿਟੀ ਸ਼ੋਅ 'ਬਿੱਗ ਬ੍ਰਦਰ' ਦੀ ਹਸੀਨਾ ਲਾਰੇਨ ਗੁਡਗਰ ਨੇ ਹਾਲ ਹੀ 'ਚ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ  27 ਸਾਲ ਦੀ ਉਮਰ ਦੀ ਲਾਰੇਨ ਨੇ ਬਿਨਾਂ ਝਿਜਕਦੇ ਹੋਏ ਬਿਨਾਂ ਕੱਪੜੇ ਪਹਿਨੇ ਤਸਵੀਰਾਂ ਖਿੱਚਵਾਈਆਂ ਹਨ।

Punjabi Bollywood Tadka

ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਲਾਰੇਨ ਦੇ ਸਰੀਰ 'ਤੇ ਇਕ ਵੀ ਕੱਪੜਾ ਨਹੀਂ ਹੈ ਤੇ ਉਨ੍ਹਾਂ ਨੇ ਅੰਦਰੂਨੀ ਅੰਗਾਂ ਨੂੰ ਗੋਲਡਨ ਕਲਰ ਦਾ ਪੇਂਟ ਲਗਾਇਆ ਹੋਇਆ ਹੈ।

Punjabi Bollywood Tadka

ਲਾਰੇਨ ਦੀਆਂ ਇਹ ਤਸਵੀਰਾਂ ਦੇਖ ਕੇ ਯਕੀਨਨ ਤੁਹਾਡੇ ਰੌਂਗਟੇ ਵੀ ਖੜ੍ਹੇ ਹੋ ਜਾਣਗੇ।

Punjabi Bollywood Tadka

ਉਂਝ ਲਾਰੇਨ ਅਕਸਰ ਆਪਣੀ ਸੈਲਫੀ ਲੈਂਦੇ ਹੋਏ ਹੌਟ ਤੇ ਬੋਲਡ ਤਸਵੀਰਾਂ ਸੋਸ਼ਲ ਸਾਈਟ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਵੀ ਲਾਰੇਨ ਬੇਹੱਦ ਕਾਤਿਲਾਨਾ ਅੰਦਾਜ਼ 'ਚ ਕੈਮਰਿਆਂ ਸਾਹਮਣੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੀ ਹੈ।

Punjabi Bollywood Tadka

ਲਾਰੇਨ ਦੀ ਹੌਟ ਲੁੱਕ ਦੇ ਸਾਰੇ ਹੀ ਦੀਵਾਨੇ ਹਨ।

Punjabi Bollywood Tadka Punjabi Bollywood Tadka Punjabi Bollywood Tadka


Tags: Lauren GoodgerLatest photoshootBold lookਫੋਟੋਸ਼ਾਪਲਾਰੇਨ ਗੁਡਗਰ