ਮੁੰਬਈ(ਬਿਊਰੋ)— ਹਾਲ ਹੀ 'ਚ ਮਸ਼ਹੂਰ ਰਿਐਲਿਟੀ ਸਟਾਰ ਲਾਰੇਨ ਪੋਪ ਸੜਕ ਵਿਚਕਾਰ ਸ਼ੂਟਿੰਗ ਕਰਦੀ ਸਪਾਟ ਹੋਈ।
ਅਸਲ 'ਚ ਅੱਜਕਲ ਲਾਰੇਨ ਟੈਲੀਵਿਜ਼ਨ ਸੀਰੀਜ਼ 'ਦਿ ਓਨਲੀ ਵੇ ਇਜ਼ ਏਸੈਕਸ' ਦੀ ਸ਼ੂਟਿੰਗ ਕਰਦੀ ਨਜ਼ਰ ਆਈ।
ਸੋਮਵਾਰ ਦੁਪਹਿਰ ਸ਼ੂਟਿੰਗ ਦੌਰਾਨ ਲਾਰੇਨ ਬੇਹੱਦ ਗਲੈਮਰਸ ਆਊਟਫਿੱਟ 'ਚ ਦਿਖੀ।
ਇਸ ਮੌਕੇ ਸਭ ਦੀਆਂ ਨਜ਼ਰਾਂ ਉਨ੍ਹਾਂ ਦੀ ਹੌਟ ਫਿੱਗਰ ਤੇ ਐਬਸ 'ਤੇ ਪਈ।
35 ਸਾਲਾ ਅਦਾਕਾਰਾ ਸਫੈਦ ਟਾਪ ਤੇ ਜੀਨਸ 'ਚ ਕਾਫੀ ਗਲੈਮਰਸ ਲੱਗ ਰਹੀ ਸੀ।
ਇਸ ਸ਼ੂਟਿੰਗ ਦੀਆਂ ਕਾਫੀ ਤਸਵੀਰਾਂ ਸਾਹਮਣੇ ਆਈਆਂ ਹਨ।
ਜ਼ਿਕਰਯੋਗ ਹੈ ਕਿ ਲਾਰੇਨ ਪੋਪ ਇੰਸਟਾਗਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਬੋਲਡ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚੀ ਰੱਖਦੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਲਾਰੇਨ ਦੇ ਇੰਸਟਾ 'ਤੇ 1 ਮੀਲੀਅਨ ਤੋਂ ਵੱਧ ਫਾਲੋਅਰਜ਼ ਹਨ।