FacebookTwitterg+Mail

PICS : ਹਸੀਨਾ ਨੇ ਪਹਿਨੀ ਹੌਟ ਡਰੈੱਸ, ਸਾਫ ਨਜ਼ਰ ਆਏ ਕਲੀਵੇਜ

lea michele
08 March, 2018 05:27:41 PM

ਲੰਡਨ (ਬਿਊਰੋ)— ਆਸਕਰ ਦੇ 90ਵੇਂ ਸੰਸਕਰਣ ਦਾ ਪ੍ਰਬੰਧ ਕੀਤਾ ਗਿਆ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਫਿਰ ਤੋਂ ਹਸੀਨਾਵਾਂ ਨੇ ਆਪਣੇ ਜ਼ਬਰਦਸਤ ਅਦਾਵਾਂ ਨਾਲ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ। ਇਸ ਐਵਾਰਡ ਫੰਕਸ਼ਨ ਨੂੰ ਅਟੈਂਡ ਕਰਨ ਲਈ ਮਿਸ਼ੇਲ ਵੀ ਪਹੁੰਚੀ।
Punjabi Bollywood Tadka
ਇਸ ਦੌਰਾਨ ਉਹ ਬਲੈਕ ਅਤੇ ਗੋਲਡਨ ਕਲਰ ਦੀ ਹੌਟ ਡਰੈੱਸ ਪਹਿਨੇ ਹੋਏ ਨਜ਼ਰ ਆਈ। ਉਨ੍ਹਾਂ ਦੀ ਡਰੈੱਸ ਦੇ ਅੱਗੇ ਫਰੰਟ ਕੱਟ ਸੀ ਜਿਸ 'ਚੋਂ ਉਨ੍ਹਾਂ ਦੇ ਕਲੀਵੇਜ ਸਾਫ ਨਜ਼ਰ ਆ ਰਹੇ ਸਨ। ਜਦੋਂ ਉਹ ਗੱਡੀ 'ਚੋਂ ਉੱਤਰਨ ਲੱਗੀ ਤਾਂ ਉਹ ਉਪਸ ਮੂਮੈਂਟ ਦਾ ਸ਼ਿਕਾਰ ਹੋ ਗਈ। ਉੱਥੇ ਮੌਜ਼ੂਦ ਲੋਕ ਉਨ੍ਹਾਂ ਵੱਲ ਦੇਖਣ ਲੱਗੇ।
Punjabi Bollywood Tadka
ਰੈੱਡ ਕਾਰਪੇਟ 'ਤੇ ਪੰਹੁਚਦੇ ਹੀ ਲੀ ਨੇ ਕਾਤੀਲਾਨਾ ਅਦਾਵਾਂ ਨਾਲ ਪੋਜ਼ ਦਿੱਤੇ। ਡਰੈੱਸ ਦੇ ਨਾਲ ਉਨ੍ਹਾਂ ਨੇ ਸਮੋਕੀ ਮੇਕਅੱਪ ਵੀ ਕੀਤਾ ਸੀ ਜੋ ਉਨ੍ਹਾਂ ਦੇ ਚਿਹਰੇ ਨੂੰ ਚਾਰ ਚੰਨ ਲਗਾ ਰਿਹਾ ਸੀ। ਉਂਝ ਉਨ੍ਹਾਂ ਦੀ ਤਸਵੀਰਾਂ ਨੂੰ ਦੇਖ ਕੇ ਸਾਫ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਲੀ ਖੁੱਦ ਵੀ ਇਸ ਡਰੈੱਸ 'ਚ ਅਨਕੰਫਰਟੇਬਲ ਨਜ਼ਰ ਆ ਰਹੀ ਸੀ।
Punjabi Bollywood Tadka
ਦੱਸ ਦਈਏ ਕਿ ਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਬੋਲਡ ਅਤੇ ਹੌਟ ਤਸਵੀਰਾਂ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka
ਉਨ੍ਹਾਂ ਨੇ ਆਸਕਰ ਐਵਾਰਡ ਦੀਆਂ ਤਸਵੀਰਾਂ ਵੀ ਫੈਨਸ ਨਾਲ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀ ਤਸਵੀਰਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ।
Punjabi Bollywood Tadka

Punjabi Bollywood Tadka

Punjabi Bollywood Tadka


Tags: Lea MicheleInstagramBold PicturesHollywood Celebrity

Edited By

Manju

Manju is News Editor at Jagbani.