FacebookTwitterg+Mail

ਟੀ. ਵੀ. ਦੀ ਇਹ ਹਸੀਨਾ ਹੌਟਨੈੱਸ 'ਚ ਦੇ ਰਹੀ ਬਾਲੀਵੁੱਡ ਅਭਿਨੇਤਰੀਆਂ ਨੂੰ ਟੱਕਰ

lekha prajapati
17 February, 2018 06:53:57 PM

ਮੁੰਬਈ (ਬਿਊਰੋ)— ਇਨ੍ਹੀਂ ਦਿਨੀਂ ਛੋਟੇ ਪਰਦੇ ਦੀਆਂ ਅਭਿਨੇਤਰੀਆਂ ਬੀ-ਟਾਊਨ ਦੇ ਸਟਾਰਜ਼ ਨੂੰ ਆਪਣੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਖੂਬ ਟੱਕਰ ਦੇ ਰਹੀਆਂ ਹਨ। ਟੀ. ਵੀ. ਅਦਾਕਾਰਾ ਲੇਖਾ ਪ੍ਰਜਾਪਤੀ ਰਿਐਲਿਟੀ ਸ਼ੋਅ 'ਇੰਡਿਆਜ਼ ਨੈਕਸਟ ਸੁਪਰਸਟਾਰ' ਹਿੱਸਾ ਲੈਣ ਦੀ ਵਜ੍ਹਾ ਕਰਕੇ ਚਰਚਾ 'ਚ ਹੈ।

Punjabi Bollywood Tadka
ਦਰਸਅਲ, ਲੇਖਾ ਆਪਣੀਆਂ ਹੌਟ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਹੈ। ਲੇਖਾ ਦੇ ਫੋਟੋਸ਼ੂਟ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਸਨਸਨੀ ਮਚਾ ਰਹੀਆਂ ਹਨ। ਬਤੌਰ ਮਾਡਲ ਕੰਮ ਕਰ ਚੁੱਕੀ ਲੇਖਾ ਦਾ ਇਨ੍ਹਾਂ ਤਸਵੀਰਾਂ 'ਚ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਲੇਖਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਲੇਖਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ ਕਰੀਬ 21.1000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Lekha Prajapati Instagram Photoshoot Hotness Indias Next Superstars Tv Actress

Edited By

Kapil Kumar

Kapil Kumar is News Editor at Jagbani.