FacebookTwitterg+Mail

PICS : ਢਿੱਡੀਂ ਪੀੜਾਂ ਪਾਉਣ ਦੇ ਨਾਲ-ਨਾਲ ਮਾਡਲ ਬੋਲਡ ਤਸਵੀਰਾਂ ਨਾਲ ਵੀ ਉਡਾਉਂਦੀ ਹੈ ਲੋਕਾਂ ਦੇ ਹੋਸ਼

lele pons internet personality
14 June, 2018 01:47:59 PM

ਲਾਸ ਏਂਜਲਸ (ਬਿਊਰੋ)— ਲੇਲੇ ਪੋਂਸ ਅਮਰੀਕੀ ਇੰਟਰਨੈੱਟ ਪਰਸਨੈਲਿਟੀ ਅਤੇ ਅਦਾਕਾਰਾ ਹੈ। ਇਸ ਤੋਂ ਇਲਾਵਾ ਉਹ ਇਕ ਕਾਮੇਡੀਅਨ ਵੀ ਹੈ। ਲੇਲੇ ਪੋਂਸ ਨੂੰ ਫੋਰਬਸ ਅਤੇ ਟਾਈਮ ਮੈਗਜ਼ੀਨ ਵਲੋਂ ਐਂਟਰਟੇਨਰ ਦੇ ਖਿਤਾਬ ਨਾਲ ਨਵਾਜ਼ਿਆ ਜਾ ਚੁੱਕਾ ਹੈ।

Punjabi Bollywood Tadka

ਲੋਕਾਂ ਨੂੰ ਐਂਟਰਟੇਨ ਕਰਨ ਦੇ ਨਾਲ-ਨਾਲ ਉਹ ਆਪਣੀਆਂ ਬੋਲਡ ਤਸਵੀਰਾਂ ਨਾਲ ਪ੍ਰਸ਼ੰਸਾਂ ਦੇ ਹੋਸ਼ ਉਡਾਉਣ ਤੋਂ ਵੀ ਪਿੱਛੇ ਨਹੀਂ ਹੱਟਦੀ।

Punjabi Bollywood Tadka

2017 'ਚ 22 ਸਾਲਾ ਲੇਲੇ ਪੋਂਸ ਦੀ ਇੰਸਟਾਗਰਾਮ ਸਟੋਰੀਜ਼ ਦੁਨੀਆ ਭਰ 'ਚ ਪਸੰਦ ਕੀਤੀਆਂ ਗਈਆਂ ਸਨ।

Punjabi Bollywood Tadka

ਇਕ ਰਿਪੋਰਟ ਮੁਤਾਬਕ 2017 'ਚ ਲੇਲੇ ਦੇ ਇੰਸਟਾਗਰਾਮ ਅਕਾਊਂਟ ਦੀਆਂ ਸਟੋਰੀਜ਼ ਨੂੰ ਸਭ ਤੋਂ ਜ਼ਿਆਦਾ ਦੇਖਿਆ ਗਿਆ।

Punjabi Bollywood Tadka

ਦੁਨੀਆ ਭਰ 'ਚ ਇਨ੍ਹਾਂ ਦੀ ਯੂਟਿਊੂਬ ਵੀਡੀਓਜ਼ ਨੂੰ ਵੀ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।

Punjabi Bollywood Tadka

ਉਨ੍ਹਾਂ ਦੇ ਯੂਟਿਊਬ 'ਤੇ ਜਿੱਥੇ 6 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ, ਉੱਥੇ ਇੰਸਟਾ 'ਤੇ ਇਨ੍ਹਾਂ ਦੇ 21 ਮਿਲੀਅਨ ਫਾਲੋਅਰਜ਼ ਹਨ।

Punjabi Bollywood Tadka

ਹੁਣ ਇਸ ਇੰਸਟਾ ਕੁਈਨ ਵੀ ਬਣ ਚੁੱਕੀ ਹੈ। 22 ਸਾਲਾ ਲੇਲੇ ਵੈਨੇਜ਼ੁਏਲਾ 'ਚ ਪੈਦਾ ਹੋਈ ਅਤੇ ਹੁਣ ਲਾਸ ਏਂਜਲਸ, ਕੈਲੀਫੋਰਨੀਆ, ਯੂ. ਏ. 'ਚ ਰਹਿੰਦੀ ਹੈ।

Punjabi Bollywood Tadka

2013 'ਚ ਲੇਲੇ ਆਪਣੇ ਕਰੀਅਰ ਅਤੇ ਸੋਸ਼ਲ ਮੀਡੀਆ ਦੋਹਾਂ 'ਤੇ ਬਹੁਦ ਐਕਟਿਵ ਰਹਿੰਦੀ ਹੈ।

Punjabi Bollywood Tadka


Tags: Lele Pons Internet PersonalityVenezuelan Instagram

Edited By

Chanda Verma

Chanda Verma is News Editor at Jagbani.