FacebookTwitterg+Mail

OMG : ਬਿਨਾਂ ਅੰਦਰੂਨੀ ਕੱਪੜਿਆਂ ਦੇ ਰਿਹਾਨਾ ਨੇ ਬੁਆਏਫਰੈਂਡ ਨਾਲ ਬਿਤਾਇਆ ਸਮਾਂ (ਦੇਖੋ ਤਸਵੀਰਾਂ)

    1/14
27 August, 2015 03:25:08 PM
ਪੌਪ ਸਟਾਰ ਰਿਹਾਨਾ ਤੇ ਦਿੱਗਜ ਕਾਰ ਰੇਸਰ ਲੁਈਸ ਹੈਮਿਲਟਨ ਦੇ ਪਿਆਰ ਦੇ ਚਰਚੇ ਜ਼ੋਰਾਂ 'ਤੇ ਹਨ ਪਰ ਹੱਦ ਤਾਂ ਉਦੋਂ ਹੋ ਗਈ, ਜਦੋਂ ਰਿਹਾਨਾ ਬਿਨਾਂ ਅੰਦਰੂਨੀ ਕੱਪੜਿਆਂ ਦੇ ਲੁਈਸ ਦੇ ਸਾਹਮਣੇ ਆ ਗਈ। ਬ੍ਰਿਟਿਸ਼ ਸੈਲੇਬ੍ਰਿਟੀ ਲੁਈਸ ਹੈਮਿਲਟਨ ਦੇ ਅਫੇਅਰ ਦੇ ਚਰਚੇ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਖੂਬਸੂਰਤ ਲੜਕੀਆਂ ਨੂੰ ਡੇਟ ਕਰਦੇ ਕੈਮਰੇ 'ਚ ਕੈਦ ਹੋਏ ਹਨ। ਇਸ ਵਾਰ ਮਾਮਲਾ ਪੌਪ ਸਟਾਰ ਰਿਹਾਨਾ ਨਾਲ ਜੁੜਿਆ ਹੈ। ਬਾਰਬਾਡੀਅਨ ਹੌਟ ਸਿੰਗਰ ਰਿਹਾਨਾ ਇਨ੍ਹੀਂ ਦਿਨੀਂ ਲੁਈਸ ਨਾਲ ਪਿਆਰ 'ਚ ਹੈ।
ਦੋਵੇਂ ਇਕ-ਦੂਜੇ ਨਾਲ ਕਾਫੀ ਸਮਾਂ ਵੀ ਬਤੀਤ ਕਰ ਰਹੇ ਹਨ ਪਰ ਇਹ ਮਾਮਲਾ ਕੁਝ ਦਿਨ ਪਹਿਲਾਂ ਦਾ ਹੈ। ਜਦੋਂ ਰਿਹਾਨਾ ਤੇ ਲੁਈਸ ਇਕੱਠੇ ਦੇਰ ਰਾਤ ਇਕ ਕਲੱਬ 'ਚ ਜਾਂਦੇ ਦਿਖੇ। ਇਸ ਤੋਂ ਰਿਹਾਨਾ ਨੇ ਸਿਰਫ ਸਫੈਦ ਰੰਗ ਦਾ ਟੌਪ ਤੇ ਸ਼ਾਰਟ ਜੀਨ ਪਹਿਨੀ ਸੀ। ਤਸਵੀਰਾਂ ਵਿਚ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਬਿਨਾਂ ਅੰਦਰੂਨੀ ਕੱਪੜਿਆਂ ਤੋਂ ਰਿਹਾਨਾ ਬੁਆਏਫਰੈਂਡ ਨਾਲ ਘੁੰਮ ਰਹੀ ਹੈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਰਿਹਾਨਾ ਪੌਪ ਸਿੰਗਰ Rihanna Pop Singer