FacebookTwitterg+Mail

Pics : ਖੂਬ ਸਰਚ ਹੋ ਰਹੀ ਹੈ ਇਸ ਹੌਟ ਮਾਡਲ ਦੀਆਂ ਤਸਵੀਰਾਂ, ਤੁਸੀਂ ਵੀ ਦੇਖੇ ਬਿਨਾਂ ਨਹੀਂ ਰਹਿ ਸਕੋਗੇ

lily aldridge
12 June, 2017 02:44:23 PM

ਮੁੰਬਈ— ਦੁਨੀਆ ਭਰ 'ਚ ਹੌਟ ਅਤੇ ਬੋਲਡ ਮਾਡਲਸ ਦੀ ਕਮੀ ਤਾਂ ਨਹੀਂ ਹੈ। ਇੰਨ੍ਹਾਂ ਮਾਡਲਸ 'ਚੋਂ ਇੱਕ ਹੈ ਲੀਲੀ ਅਲਡ੍ਰਿਜ ਇੰਨੀ ਸੈਕਸੀ ਹੈ ਕਿ ਇਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਸਰਚ ਹੋ ਰਹੀਆਂ ਹਨ।

Punjabi Bollywood Tadka

ਇਹ ਅਦਾਕਾਰਾ ਇੰਨੀ ਜ਼ਿਆਦਾ ਹੌਟ ਹੈ ਕਿ ਲੋਕਾਂ ਨੂੰ ਦੁਨੀਆ ਦੀ ਸਭ ਤੋਂ ਸੈਕਸੀ ਮਾਡਲ ਦਾ ਦਰਜਾ ਦੇ ਚੁੱਕੇ ਹਨ।

Punjabi Bollywood Tadka

ਉਂਝ ਲੀਲੀ ਅਲਡ੍ਰਿਜ ਕਈ ਵਾਰ ਨਿਊਡ ਫੋਟੋਸ਼ੂਟ ਵੀ ਕਰਵਾ ਚੁੱਕੀ ਹੈ, ਜਿਸ ਦੌਰਾਨ ਉਹ ਕਾਫੀ ਸਮੇਂ ਤੱਕ ਚਰਚਾ 'ਚ ਰਹੀ ਸੀ।

Punjabi Bollywood Tadka

ਉਸ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਤੁਸੀਂ ਵੀ ਉਸ ਦੇ ਫੈਨ ਬਣ ਜਾਓਗੇ।

Punjabi Bollywood Tadka

ਲੀਲੀ ਸੁਪਰ ਮਾਡਲ ਹੈ ਅਤੇ ਉਹ ਆਪਣੀ ਬੇਬਾਕੀ ਅਤੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ।

Punjabi Bollywood Tadka

ਲੀਲੀ ਲਗਭਗ ਹਰ ਲੀਡਿੰਗ ਮੈਗਜ਼ੀਨ ਦੇ ਕਵਰ ਪੇਜ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਦੱਸ ਦਈਏ ਕਿ ਪਲੇਬੁਆਏ ਮੈਗਜ਼ੀਨ ਲਈ ਕਵਰ ਮਾਡਲ ਵੀ ਰਹਿ ਚੁੱਕੀ ਹੈ ਲੀਲੀ।

Punjabi Bollywood Tadka

ਅੱਗੇ ਦੇਖੋ ਲੀਲੀ ਦੀਆਂ ਕੁਝ ਹੌਟ ਤਸਵੀਰਾਂ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Lily AldridgeInternetSexy ModelBold Photoshootਲੀਲੀ ਅਲਡ੍ਰਿਜ ਇੰਟਰਨੈੱਟਸੈਕਸੀ ਮਾਡਲ