FacebookTwitterg+Mail

ਪਹਿਲੇ ਕਰਕੇ ਇਹ ਕੰਮ ਹੁਣ ਅਫਸੋਸ ਕਰ ਰਹੀ ਹੈ ਇਹ ਅਦਾਕਾਰਾ...!!

    1/8
28 September, 2016 02:35:19 PM
ਲਾਸ ਏੇਂਜਲਸ- ਅਦਾਕਾਰਾ ਲਿਲੀ ਜੇਮਸ ਦਾ ਕਹਿਣਾ ਹੈ ਕਿ ਜੇਕਰ ਉਹ ਬਹੁਤ ਪੈਸਾ ਖਰਚ ਕਰ ਦਿੰਦੀ ਹੈ ਤਾਂ ਫਿਰ ਖੁਦ ਨੂੰ ਦੋਸ਼ੀ ਮੰਨਦੀ ਹੈ ਅਤੇ ਉਨ੍ਹਾਂ ਨੂੰ ਅਫਸੋਸ ਹੁੰਦਾ ਹੈ। ਵੈੱਬਸਾਈਟ 'ਫੀਮੇਲਫਸਰਟ ਡਾਟ ਕੋ ਡਾਟ ਯੂਕੇ' ਅਨੁਸਾਰ ਅਦਾਕਾਰਾ ਦਾ ਕਹਿਣਾ ਹੈ ਕਿ ਉਹ ਅਜੇ ਵੀ ਅਦਾਕਾਰਾ ਦੇ ਰੂਪ 'ਚ ਆਪਣੀ ਚੰਗੀ ਜਿਹੀ ਕਮਾਈ ਨਾਲ Adjustment ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਜੇਮਸ ਲਈ ਅਜੇ ਵੀ ਸਾਮਾਨ 'ਤੇ ਜ਼ਿਆਦਾ ਖਰਚ ਕਰਨਾ ਮੁਸ਼ਕਿਲ ਭਰਿਆ ਹੁੰਦਾ ਹੈ। ਉਨ੍ਹਾਂ ਨੇ 'ਐਲੀ' ਮੈਗਜ਼ੀਨ ਨੂੰ ਦੱਸਿਆ,'ਮੈਂ ਪਹਿਲੇ ਮਹਿੰਗੀ ਖਰੀਦਦਾਰੀ 'ਚ 700 ਪਾਊਂਡ ਦਾ ਇਕ ਹੈਂਡਬੈਗ ਖਰੀਦਿਆ ਪਰ ਮੈਂ ਇਸ ਨੂੰ ਸੰਭਾਲ ਨਹੀਂ ਸਕੀ। ਇਸ ਲਈ ਮੈਂ ਇਸ ਨੂੰ ਵਾਪਸ ਦੇ ਦਿੱਤਾ।'

Tags: ਲਿਲੀ ਜੇਮਸ ਪੈਸਾ ਖਰਚlily james spend money expensive stuff

About The Author

Anuradha Sharma

Anuradha Sharma is News Editor at Jagbani.