FacebookTwitterg+Mail

ਜਦੋਂ ਅਦਾਕਾਰਾ ਨੇ ਬਾਥਰੂਮ ਤੋਂ ਨਿਕਲਦੇ ਹੀ ਕਰ ਦਿੱਤੀ ਇਹ ਹਰਕਤ, ਤਾਂ ਸੋਸ਼ਲ ਮੀਡੀਆ 'ਤੇ ਮਚ ਗਿਆ ਬਵਾਲ

lisa appleton
05 December, 2017 10:08:48 AM

ਲੰਡਨ(ਬਿਊਰੋ)— ਹਾਲੀਵੁੱਡ ਅਦਾਕਾਰਾ ਲਿਜ਼ਾ ਐਪਲਟਨ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਕਾਰਨ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਉਸ ਦੀਆਂ ਕਈ ਬੋਲਡ ਤਸਵੀਰਾਂ ਸਾਹਮਣੇ ਆਈਆਂ। ਸੁਰਖੀਆਂ 'ਚ ਰਹਿਣ ਲਈ ਉਹ ਅਕਸਰ ਅਜਿਹੀਆਂ ਤਸਵੀਰਾਂ ਪੋਸਟ ਕਰ ਦਿੰਦੀ ਹੈ, ਜੋ ਦੇਖਣ 'ਚ ਬੇਹੱਦ ਬੋਲਡ ਹੁੰਦੀਆਂ ਹਨ।

Punjabi Bollywood Tadka

ਲਿਜ਼ਾ ਨੇ ਹਾਲ ਹੀ 'ਚ ਮੁੜ ਅਜਿਹਾ ਕਾਰਨਾਮਾ ਕੀਤਾ ਹੈ, ਜਿਸ ਨੂੰ ਦੇਖ ਤੁਸੀਂ ਹੈਰਾਨ ਹੋ ਜਾਓਗੇ। ਅਸਲ 'ਚ ਉਸ ਨੇ ਲਾਈਮਲਾਈਟ 'ਚ ਆਉਣ ਲਈ ਆਪਣੀ ਡਰੈੱਸ ਨੂੰ ਹੇਠਾ ਖਿਸਕਾ ਦਿੱਤਾ। ਉਸ ਦੀਆਂ ਇਹ ਤਸਵੀਰਾਂ ਫੈਨਜ਼ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਹਮੇਸ਼ਾ ਵਾਂਗ ਹੀ ਉਸ ਨੇ ਆਪਣੀਆਂ ਇਨ੍ਹਾਂ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾ ਦਿੱਤੀ।

Punjabi Bollywood Tadka
ਅਸਲ 'ਚ ਰਿਐਲਿਟੀ ਸ਼ੋਅ 'ਬਿੱਗ ਬ੍ਰਦਰ' ਦੀ ਸਾਬਕਾ ਮੁਕਾਬਲੇਬਾਜ਼ ਲਿਜ਼ਾ ਨੇ ਬਾਥਰੋਬ ਤੇ ਟਾਵਲ ਪਹਿਨ ਕੇ ਤਸਵੀਰਾਂ ਸ਼ੇਅਰ ਕੀਤੀਆਂ ਹਨ। 49 ਸਾਲਾ ਅਦਾਕਾਰਾ ਲਿਜ਼ਾ ਨੇ ਇਸ ਡਰੈੱਸ 'ਚ ਕਾਫੀ ਐਕਸਪੋਜ਼ ਕੀਤਾ ਹੈ।

Punjabi Bollywood Tadka

ਲਿਜ਼ਾ ਨੇ ਬਿਨਾਂ ਅੰਦਰੂਨੀ ਕੱਪੜੇ ਪਹਿਨ ਬੇਹੱਦ ਬੋਲਡ ਪੋਜ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਰੀਟਾ ਓਰਾ ਦੀ ਡਰੈੱਸ ਕਾਫੀ ਸਟਾਈਲਿਸ਼ ਤੇ ਹੌਟ ਸੀ। ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਰੀਟਾ ਦੀ ਨਕਲ ਕਰਦੇ ਹੋਏ ਲਿਜ਼ਾ ਨੇ ਕੁਝ ਜ਼ਿਆਦਾ ਹੀ ਰਿਵੀਲ ਕਰ ਦਿੱਤਾ ਹੈ।

Punjabi Bollywood Tadka


Tags: Lisa AppletonTopless picturesHollywood celebrity ਲਿਜ਼ਾ ਐਪਲਟਨ ਬਿਕਨੀ ਤਸਵੀਰਾਂ