FacebookTwitterg+Mail

ਘਰ ਤੋਂ ਬਾਹਰ ਨਿਕਲਦੇ ਅਦਾਕਾਰਾ ਨੇ ਡਰੈੱਸ ਪਾੜ ਕੇ ਸੜਕ 'ਤੇ ਕੀਤੀ ਇਹ ਗੰਦੀ ਹਰਕਤ

lisa appleton bold pictures
02 January, 2018 05:49:16 PM

ਲੰਡਨ(ਬਿਊਰੋ)— ਰਿਐਲਿਟੀ ਟੀ. ਵੀ. ਸਟਾਰ ਲਿਜ਼ਾ ਐਪਲਟਨ ਹਮੇਸ਼ਾ ਤੋਂ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਉਸ ਦੀਆਂ ਕੁਝ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਬੋਲਡ ਤੇ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਲੀਜ਼ਾ ਨੇ ਆਪਣੀ ਡਰੈੱਸ ਨੂੰ ਪਾੜ ਕੇ ਅੰਦਰੂਨੀ ਅੰਗ ਦਿਖਾਉਂਦੀ ਨਜ਼ਰ ਆ ਰਹੀ ਹੈ। ਇਸ ਦੋਰਾਨ ਉਸ ਨੇ ਵੱਖਰੇ-ਵੱਖਰੇ ਅੰਦਾਜ਼ 'ਚ ਖੂਬ ਪੋਜ਼ ਦਿੱਤੇ।

Punjabi Bollywood Tadka

ਦੱਸ ਦੇਈਏ ਕਿ ਇਹ ਸਭ ਕੁਝ ਲੀਜ਼ਾ ਨੇ ਕਿਸੇ ਇਵੈਂਟ ਜਾਂ ਕਿਸੇ ਫੋਟੋਸ਼ੂਟ ਲਈ ਨਹੀਂ ਕੀਤਾ, ਸਿਰਫ ਚਰਚਾ 'ਚ ਆਉਣ ਲਈ ਉਸ ਨੇ ਇਹ ਹਰਕਤ ਕੀਤੀ।

Punjabi Bollywood Tadka

ਇਹ ਸਭ ਕੁਝ ਉਸ ਨੇ ਸੜਕ 'ਤੇ ਕੀਤਾ। ਉਹ ਅਕਸਰ ਆਪਣੀਆਂ ਤਸਵੀਰਾਂ ਨਾਲ ਇੰਟਰਨੈੱਟ 'ਤੇ ਕਹਿਰ ਮਚਾ ਦਿੰਦੀ ਹੈ।

Punjabi Bollywood Tadka
ਜਿਹੇ ਗੈਟਅੱਪ 'ਚ ਵੀ ਲੀਜ਼ਾ ਕੈਮਰੇ ਸਾਹਮਣੇ ਪੂਰੇ ਉਤਸ਼ਾਹ ਨਾਲ ਪੋਜ਼ ਦੇ ਰਹੀ ਸੀ।

Punjabi Bollywood Tadka

ਇਸ ਤੋਂ ਪਹਿਲਾਂ ਵੀ ਲੀਜ਼ਾ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸਨ, ਜਿਨ੍ਹਾਂ ਤਸਵੀਰਾਂ 'ਚ ਉਹ ਆਪਣੇ ਸਾਰੇ ਕੱਪੜੇ ਉਤਾਰ ਕੇ ਝਰਨੇ 'ਤੇ ਨਹਾਉਂਦੀ ਨਜ਼ਰ ਆਈ ਸੀ।

Punjabi Bollywood Tadka

Punjabi Bollywood Tadka


Tags: Lisa AppletonBold lookBlack DressHot PictuersHollywood Celebrityਲਿਜ਼ਾ ਐਪਲਟਨ