FacebookTwitterg+Mail

ਅਦਾਕਾਰਾ ਨੇ ਦਿਖਾਈ ਬੇਸ਼ਰਮੀ, ਪਾਣੀ 'ਚ ਕੱਪੜੇ ਲਾ ਕੇ ਕਰਵਾਇਆ ਭੜਕਾਊ ਫੋਟੋਸ਼ੂਟ

lisa appleton half naked pictuer
10 October, 2017 01:32:55 PM

ਲੰਡਨ(ਬਿਊਰੋ)— ਹਾਲੀਵੁੱਡ ਟੀ. ਵੀ. ਸਟਾਰ ਲੀਜ਼ਾ ਐਪਲਟਨ ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਲੱਗ ਰਹੀ ਹੈ। ਅਦਾਕਾਰਾ ਹਮੇਸ਼ਾ ਹੀ ਬੋਲਡ ਤੇ ਨਿਊਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

Punjabi Bollywood Tadka

ਉਹ ਅਕਸਰ ਆਪਣੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਕਹਿਰ ਮਚਾਉਂਦੀ ਹੈ। ਇਸ ਵਾਰ ਉਸ ਨੇ ਆਪਣੀਆਂ ਕੁਝ ਨਿਊਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇੰਨ੍ਹਾ ਤਸਵੀਰਾਂ 'ਚ ਲੀਜ਼ਾ ਚਿੱਟੇ ਰੰਗ ਦੀ ਬਿਕਨੀ ਪਹਿਨੀ ਹੋਈ ਹੈ ਪਰ ਉਸ ਨੇ ਇਸ ਦੌਰਾਨ ਆਪਣੀ ਬ੍ਰਾਅ ਉਤਾਰ ਕੇ ਹਥ 'ਚ ਫੜੀ ਹੈ, ਜਿਸ 'ਚ ਉਸ ਦੇ ਪ੍ਰਾਈਵੇਟ ਭਾਗ ਨਜ਼ਰ ਆ ਰਹੇ ਹਨ।

Punjabi Bollywood Tadka

ਉਹ ਕਾਫੀ ਉਤਸ਼ਾਹ ਨਾਲ ਕੈਮਰੇ ਅੱਗੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਉਸ ਨੇ ਬੀਚ ਕਿਨਾਰੇ ਨਿਊਡ ਹੋ ਕੇ ਖੁੱਲ੍ਹ ਕੇ ਪੋਜ਼ ਦਿੱਤੇ।

Punjabi Bollywood Tadka

ਇਸ ਤੋਂ ਪਹਿਲਾ ਵੀ ਲੀਜ਼ਾ ਦੀਆਂ ਨਿਊਡ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਤਸਵੀਰਾਂ 'ਚ ਉਹ ਪੂਰੀ ਨਿਊਡ ਹੋ ਕੇ ਝਰਨੇ ਹੇਠ ਨਹਾਉਂਦੀ ਨਜ਼ਰ ਆਈ ਸੀ।


Tags: Lisa AppletonHalf nakedViral PicturesHollywood Celebrityਲੀਜ਼ਾ ਐਪਲਟਨਨਿਊਡ ਪੋਜ਼ਵਾਇਰਲ ਤਸਵੀਰਾਂ