FacebookTwitterg+Mail

ਰੈੱਡ ਬਿਕਨੀ 'ਚ ਅਦਾਕਾਰਾ ਨੇ ਸੜਕ ਵਿਚਕਾਰ ਬੋਲਡ ਪੋਜ਼ ਦੇ ਕੇ ਕਰਵਾਇਆ ਫੋਟੋਸ਼ੂਟ, ਤਸਵੀਰਾਂ ਨੇ ਮਚਾਈ ਖਲਬਲੀ

lisa appleton red bikini photoshoot
07 December, 2017 04:10:21 PM

ਲੰਡਨ(ਬਿਊਰੋ)— ਹਾਲੀਵੁੱਡ ਅਦਾਕਾਰਾ ਸਟਾਰ ਲਿਜ਼ਾ ਐਪਲਟਨ ਹਮੇਸ਼ਾ ਹੀ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਨਾਲ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੰਦੀ ਹੈ। ਹਾਲ ਹੀ 'ਚ ਲਿਜ਼ਾ ਦੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਲਿਜ਼ਾ ਨੇ ਫਰ ਵਾਲੀ ਰੈੱਡ ਤੇ ਚਿੱਟੇ ਰੰਗ ਦੀ ਬਿਕਨੀ ਪਹਿਨੀ ਹੋਈ ਹੈ ਤੇ ਸੜਕ 'ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਬਿਕਨੀ ਨਾਲ ਉਸ ਨੇ ਕ੍ਰਿਸਮਸ ਵਾਲੀ ਟੋਪੀ ਵੀ ਪਹਿਨੀ ਹੋਈ ਹੈ।

Punjabi Bollywood Tadka

ਅਸਲ 'ਚ ਲਿਜ਼ਾ ਨੇ ਕ੍ਰਿਸਮਸ ਨੂੰ ਲੈ ਕੇ ਇਕ ਫੋਟੋਸ਼ੂਟ ਕਰਵਾਇਆ ਹੈ, ਜੋ ਕਿ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲਾ ਹੈ।

Punjabi Bollywood Tadka

ਅਜਿਹੇ ਗੈਟਅੱਪ 'ਚ ਵੀ ਲਿਜ਼ਾ ਕੈਮਰੇ ਸਾਹਮਣੇ ਸਹਿਜ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਲਿਜ਼ਾ ਨੇ ਅਦਾਕਾਰਾ ਕੇਟ ਨੂੰ ਕਾਪੀ ਕਰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਉਸ ਨੇ ਪਾਣੀ 'ਚ ਲੇਟ ਕੇ ਖੂਬ ਪੋਜ਼ ਦਿੱਤੇ ਸੀ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।


Tags: Lisa AppletonChristmas Spirit Red BikiniHot Photoshootਲਿਜ਼ਾ ਐਪਲਟਨ