FacebookTwitterg+Mail

ਤੇਜ਼ ਲਹਿਰਾਂ 'ਚ ਹੌਟ ਅਭਿਨੇਤਰੀ ਨੂੰ ਬਿਕਨੀ ਸੰਭਾਲਣ 'ਚ ਹੋਈ ਮੁਸ਼ਕਿਲ (ਦੇਖੋ ਤਸਵੀਰਾਂ)

    1/10
23 July, 2016 10:55:12 PM
ਮੁੰਬਈ— ਬਾਲੀਵੁੱਡ ਅਭਿਨੇਤਰੀਆਂ ਅੱਜਕਲ ਛੁੱਟੀਆਂ ਮਨਾਉਣ ਦੇ ਮੂਡ 'ਚ ਹਨ। ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਲੀਜ਼ਾ ਹੇਡਨ ਬੀਚ 'ਤੇ ਛੁੱਟੀਆਂ ਦਾ ਆਨੰਦ ਮਾਣਦੀ ਨਜ਼ਰ ਆਈ। ਬੀਚ 'ਤੇ ਬਿਕਨੀ 'ਚ ਲੀਜ਼ਾ ਹੌਟ ਨਜ਼ਰ ਆ ਰਹੀ ਸੀ। ਇਸ ਦੌਰਾਨ ਲਹਿਰਾਂ ਨਾਲ ਲੀਜ਼ਾ ਕਾਫੀ ਮਸਤੀ ਕਰਦੀ ਦਿਖੀ।
ਲਹਿਰਾਂ ਇੰਨੀਆਂ ਤੇਜ਼ ਸਨ ਕਿ ਲੀਜ਼ਾ ਨੂੰ ਆਪਣੀ ਬਿਕਨੀ ਸੰਭਾਲਣ 'ਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਵਾਰ-ਵਾਰ ਆਪਣੀ ਬਿਕਨੀ ਠੀਕ ਕਰਨੀ ਪੈ ਰਹੀ ਸੀ। ਬਾਹਰ ਆਉਂਦੇ ਸਮੇਂ ਲੀਜ਼ਾ ਨੇ ਆਪਣੀ ਬਿਕਨੀ ਨੂੰ ਸੰਭਾਲਿਆ, ਨਹੀਂ ਤਾਂ ਉਹ ਉਪਸ ਮੂਮੈਂਟ ਦਾ ਸ਼ਿਕਾਰ ਹੋ ਸਕਦੀ ਸੀ।

Tags: ਬਿਕਨੀ ਲੀਜ਼ਾ ਹੇਡਨ Bikini Lisa Haydon