FacebookTwitterg+Mail

ਲੀਜ਼ਾ ਹੇਡਨ ਨੇ ਹੌਟ ਡਰੈੱਸ 'ਚ ਕਰਵਾਇਆ ਬੋਲਡ ਫੋਟੋਸ਼ੂਟ, ਦੇਖ ਛੁੱਟੇਗਾ ਪਸੀਨਾ

lisa haydon
26 May, 2018 04:00:49 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਲੀਜ਼ਾ ਹੇਡਨ ਨੇ ਹਾਲ ਹੀ 'ਚ 'ਹੈਲੋ ਮੈਗਜ਼ੀਨ' ਦੇ ਕਵਰ ਪੇਜ ਲਈ ਇਕ ਫੋਟੋਸ਼ੂਟ ਕਰਵਾਇਆ ਹੈ। ਲੀਜ਼ਾ ਅਦਾਕਾਰਾ ਦੇ ਨਾਲ-ਨਾਲ ਇਕ ਮਾਡਲ ਤੇ ਫੈਸ਼ਨ ਡਿਜ਼ਾਈਨਰ ਵੀ ਹੈ। ਲੀਜ਼ਾ ਨੂੰ '' ਮੰਮੀ ਵੀ ਕਿਹਾ ਜਾਂਦਾ ਹੈ। ਉਸ ਨੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
Punjabi Bollywood Tadka
ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਲੀਜ਼ਾ ਨੇ ਇਹ ਫੋਟੋਸ਼ੂਟ ਵੱਖਰੇ ਕਿਸਮ ਦੀ ਸਟਾਈਲਿਸ਼ ਡਰੈੱਸ 'ਚ ਅਲੱਗ-ਅਲੱਗ ਪੋਜ਼ ਦੇ ਕੇ ਕਰਵਾਇਆ ਹੈ। ਉਸ ਦੀਆਂ ਸਾਰੀਆਂ ਡਰੈੱਸਾਂ ਵੱਖਰੇ-ਵੱਖਰੇ ਡਿਜ਼ਾਈਨਰਾਂ ਵਲੋਂ ਤਿਆਰ ਕੀਤੀਆਂ ਗਈਆਂ ਹਨ।
Punjabi Bollywood Tadka
ਜਿਹੜੀ ਉਸ ਦੀ ਤਸਵੀਰ ਕਵਰ ਪੇਜ 'ਤੇ ਲੱਗੀ ਹੈ, ਉਸ 'ਚ ਉਸ ਨੇ ਚਾਂਦੀ ਵਰਗੇ ਬੈਕਲੈੱਕ ਡਰੈੱਸ ਪਾਈ ਹੋਈ ਹੈ, ਜਿਸ 'ਚ ਬੇਹੱਦ ਹੌਟ ਲੱਗ ਰਹੀ ਹੈ। ਇਸ ਡਰੈੱਸ ਨੂੰ 'ਫਾਲਗੁਨੀ ਸ਼ਾਹ' ਨੇ ਡਿਜ਼ਾਈਨ ਕੀਤਾ ਹੈ। ਦੂਜੇ ਪਾਸੇ ਲੀਜ਼ਾ ਨੇ ਇਕ ਜਗ੍ਹਾ ਪਲੈਟਿਡ ਮਟੈਲਿਕ ਗਾਊਨ ਪਾਇਆ ਹੋਇਆ ਹੈ, ਜਿਸ ਨੂੰ 'ਡੇਮੇ ਗਬਰਾਈਲਾ' ਨੇ ਡਿਜ਼ਾਈਨ ਕੀਤਾ ਹੈ।
Punjabi Bollywood Tadka
ਲੀਜ਼ਾ ਨੇ ਇਸ ਡਰੈੱਸ ਨਾਲ ਇਕ ਬ੍ਰੈਸਲੇਟ ਵੀ ਪਾਇਆ ਹੈ, ਜਿਸ ਨੂੰ 'ਦੀਪਾ ਗੁਰਨਾਨੀ' ਨੇ ਡਿਜ਼ਾਈਨ ਕੀਤਾ ਹੈ। ਲੀਜ਼ਾ ਨੇ ਕੁਝ ਤਸਵੀਰਾਂ 'ਚ ਸਰਾਸਰ ਪਤਲਾ ਤੇ ਚਮਕਦਾਰ ਗਾਊਨ ਪਾਇਆ ਹੈ, ਜਿਸ ਨੂੰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ। ਇਸ ਤੋਂ ਇਲਾਵਾ ਉਸ ਦੀਆਂ ਕਈ ਹੋਰ ਤਸਵੀਰਾਂ ਵੀ ਹਨ, ਜਿਨ੍ਹਾਂ 'ਚ ਉਹ ਕਾਫੀ ਬੋਲਡ ਤੇ ਹੌਟ ਨਜ਼ਰ ਆ ਰਹੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Lisa HaydonHello India MagazineHot LookBold PhotoshootInstagramBollywood Celebrity

Edited By

Sunita

Sunita is News Editor at Jagbani.