FacebookTwitterg+Mail

ਫੋਟੋਸ਼ੂਟ 'ਚ ਲੋਪਾਮੁਦਰਾ ਨੇ ਦਿਖਾਈਆਂ ਹੌਟ ਅਦਾਵਾਂ, ਤਸਵੀਰਾਂ ਉਡਾ ਦੇਣਗੀਆਂ ਹੋਸ਼

lopamudra new photoshoot
05 January, 2018 03:47:45 PM

ਮੁੰਬਈ (ਬਿਊਰੋ)— 'ਬਿੱਗ ਬੌਸ 10' 'ਚ ਨਜ਼ਰ ਆਉਣ ਵਾਲੀ ਮਾਡਲ ਲੋਪਾਮੁਦਰਾ ਰਾਓਤ ਨੇ ਪਿਛਲੇ ਸੀਜ਼ਨ 'ਚ ਬਿਕਨੀ ਅੰਦਾਜ਼ ਦਿਖਾ ਕੇ ਸਨਸਨੀ ਮਚਾ ਦਿੱਤੀ ਸੀ। ਹੁਣ ਇਕ ਵਾਰ ਫਿਰ ਲੋਪਾ ਆਪਣੇ ਨਵੇਂ ਫੋਟੋਸ਼ੂਟ ਕਾਰਨ ਸੁਰਖੀਆਂ 'ਚ ਹੈ। ਲੋਪਾ ਛੇਤੀ ਹੀ ਐਂਬੀਅੰਸ ਮੈਗਜ਼ੀਨ ਦੇ ਕਵਰ ਪੇਜ 'ਤੇ ਨਜ਼ਰ ਆਵੇਗੀ।
Punjabi Bollywood Tadka
ਇਹ ਤਸਵੀਰ ਖੁਦ ਲੋਪਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਲੋਪਾ ਨੇ ਇਹ ਫੋਟੋਸ਼ੂਟ ਕਰਵਾਇਆ, ਜਿਸ 'ਚ ਉਹ ਬਹੁਤ ਹੀ ਗਲੈਮਰੈੱਸ ਨਜ਼ਰ ਆ ਰਹੀ ਹੈ।
Punjabi Bollywood Tadka
ਲੋਪਾ ਦਾ ਇਹ ਫੋਟੋਸ਼ੂਟ ਅਮਿਤ ਖੰਨਾ ਨੇ ਕੀਤਾ ਹੈ। ਅਮਿਤ ਨੇ ਹੀ ਆਪਣੇ ਇੰਸਟਾਗ੍ਰਾਮ 'ਤੇ ਲੋਪਾ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸਣਯੋਗ ਹੈ ਕਿ ਲੋਪਾ 2016 'ਚ 'ਮਿਸ ਯੂਨਾਈਟਿਡ ਕਾਂਟੀਨੈਂਟ' 'ਚ ਸੈਕਿੰਡ ਰਨਰਅੱਪ ਰਹਿ ਚੁੱਕੀ ਹੈ।
Punjabi Bollywood Tadka
ਲੋਪਾਮੁਦਰਾ 'ਬਿੱਗ ਬੌਸ 10' 'ਚ ਹਿੱਸਾ ਲੈਣ ਕਾਰਨ ਹੁਣ ਘਰ-ਘਰ 'ਚ ਪਛਾਣੀ ਜਾਣ ਲੱਗੀ ਹੈ। 'ਖਤਰੋਂ ਕੇ ਖਿਲਾੜੀ' 'ਚ ਵੀ ਲੋਪਾ ਨਜ਼ਰ ਆ ਚੁੱਕੀ ਹੈ।
Punjabi Bollywood Tadka
ਲੋਪਾਮੁਦਰਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।​​​​​​​​​​​​​​​​​​​​​
Punjabi Bollywood Tadka


Tags: Lopamudra Raut Photoshoot Ambience Magazine Instagram Bigg Boss