FacebookTwitterg+Mail

'ਬਿੱਗ ਬੌਸ 10' ਦੀ ਮੁਕਾਬਲੇਬਾਜ਼ ਰਹੀ ਲੋਪਾਮੁਦਰਾ ਨੇ ਸਮੁੰਦਰ ਕੰਢੇ ਬਿਖੇਰੇ ਹੁਸਨ ਦੇ ਜਲਵੇ

lopamudra raut hot bikini pics
17 June, 2017 05:12:00 PM

ਮੁੰਬਈ— 'ਬਿੱਗ ਬੌਸ 10' ਦੀ ਸੈਕਿੰਡ ਰਨਰਅੱਪ ਲੋਪਾਮੁਦਰਾ ਰਾਓਤ ਇਨ੍ਹੀਂ ਦਿਨੀਂ ਸਪੇਨ 'ਚ ਕਲਰਸ ਟੀ. ਵੀ. ਦੇ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 8' ਦੀ ਸ਼ੂਟਿੰਗ ਕਰ ਰਹੀ ਹੈ।
Punjabi Bollywood Tadka
ਲੋਪਾ ਇਸ ਸ਼ੋਅ 'ਚ ਜ਼ਬਰਦਸਤ ਸਟੰਟਸ ਕਰਦੀ ਨਜ਼ਰ ਆਵੇਗੀ। ਇੰਨਾ ਹੀ ਨਹੀਂ, ਲੋਪਾ ਇਨ੍ਹੀਂ ਦਿਨੀਂ ਆਪਣੀ ਖੂਬਸੂਰਤੀ ਦੇ ਜਲਵਿਆਂ ਨੂੰ ਵੀ ਬਿਖੇਰਨ 'ਚ ਪਿੱਛੇ ਨਹੀਂ ਹੈ।
Punjabi Bollywood Tadka
ਸ਼ੁੱਕਰਵਾਰ ਦੇਰ ਰਾਤ ਲੋਪਾ ਨੇ ਆਪਣੀਆਂ ਬਿਕਨੀ 'ਚ ਹੌਟ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ।
Punjabi Bollywood Tadka
ਕੁਝ ਤਸਵੀਰਾਂ 'ਚ ਉਹ ਮੈਡੇਟੀਰੇਨੀਅਨ ਸਮੁੰਦਰ 'ਚ ਬੇੜੀ 'ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਲੋਪਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਆਪਣੇ ਚਾਹੁਣ ਵਾਲਿਆਂ ਨੂੰ ਕਦੇ ਇਕੱਲਾ ਨਹੀਂ ਛੱਡਦੀ ਹੈ।
Punjabi Bollywood Tadka
ਲੋਪਾ ਦੀਆਂ ਇਹ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।​​​​​​​​​​​​​​
Punjabi Bollywood Tadka


Tags: Lopamudra Raut Bigg Boss 10 Instagram Bikini Khatron Ke Khiladi 8