FacebookTwitterg+Mail

'ਬਿੱਸ ਬੌਸ 10' ਦੀ ਪ੍ਰਤੀਯੋਗੀ ਲੋਪਾ ਨੇ ਦਿੱਤਾ 'ਢੋਂਗੀ ਬਾਬਾ' ਨੂੰ ਕਰਾਰਾ ਜਵਾਬ!

    1/15
25 October, 2016 02:25:12 PM
ਮੁੰਬਈ— ਐਤਵਾਰ ਨੂੰ ਕਾਮਿਆ ਪੰਜਾਬੀ 'ਬਿੱਗ ਬੌਸ' ਦੀ ਮਹਿਮਾਨ ਬਣੀ। ਉੱਥੇ ਹੀ ਸੈਲੀਬ੍ਰਿਟੀ ਪ੍ਰਤੀਯੋਗੀ ਲੋਪਾਮੁਦਰਾ ਰਾਉਤ ਅਤੇ ਇੰਡੀਆਂ ਵਾਲੇ ਸਵਾਮੀ ਓਮ ਜੀ ਮਹਾਰਾਜ ਦੇ ਵਿਚਕਾਰ ਗਰਮਾਗਰਮ ਬਹਿਸ ਹੋਈ। ਉਨ੍ਹਾਂ ਨੇ ਸਵਾਮੀ ਜੀ ਨੂੰ ਨਾ ਕੇਵਲ ਢੋਂਗੀ ਬਾਬਾ ਕਿਹਾ ਬਲਕਿ ਉਨ੍ਹਾਂ ਦੀ ਆਕੜ ਕੱਢਦੇ ਹੋਏ ਹਰ ਗੱਲ ਦਾ ਕਰਾਰਾ ਜਵਾਬ ਦਿੱਤਾ। ਕੁੱਲ ਮਿਲਾ ਕੇ ਉਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਸਵਾਮੀ ਜੀ ਦੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਹੈ।
ਓਮ ਜੀ: ਕੱਲ ਜੋ ਤੁਸੀਂ ਲੋਕਾਂ ਨੂੰ ਖੇਡ ਦਿਖਾਈ। ਲੋਪਾ : ਤੁਸੀਂ ਸ਼ਾਂਤ ਰਹੋ।
ਓਮ ਜੀ: ਮੈਨੂੰ ਦੁਨੀਆਂ ਸ਼ਾਂਤ ਨਹੀਂ ਕਰ ਸਕਦੀ। ਤੂੰ ਕੀ ਮੈਨੂੰ ਸ਼ਾਂਤ ਕਰੁਗੀ।
ਲੋਪਾ: ਮੈਂ ਭੁੱਲਾਂਗੀ ਨਹੀਂ, ਜੋ ਤੁਸੀਂ ਮੈਨੂੰ ਕਿਹਾ। ਓਮ ਜੀ: ਤੇਰੀ ਯਾਦਾਸ਼ਤ ਚਲੀ ਜਾਵੇਗੀ, ਜੇਕਰ ਤੂੰ ਨਹੀਂ ਭੁੱਲੇਂਗੀ। ਲੋਪਾ: ਬਕਵਾਸ ਬੰਦ ਕਰੋ ਬਸ।
ਲੋਪਾ: ਜੋ ਕੁਝ ਤੁਸੀਂ ਕਰ ਰਹੇ ਹੋ, ਤੁਹਾਡੀ ਜਿੰਨੀ ਵੀ ਤਾਕਤ ਹੈ, ਤੁਸੀ ਕਰ ਲਵੋ।
ਓਮ ਜੀ : ਤੇਰਾ ਜੋ ਵਿਵਹਾਰ ਹੈ, ਇਸ ਕਰਕੇ ਤੂੰ ਜ਼ਿੰਦਗੀ 'ਚ ਕੁਝ ਨਹੀਂ ਕਰ ਸਕੇਗੀ।

Tags: ਲੋਪਾਮੁਦਰਾ ਰਾਉਤ ਸਵਾਮੀ ਓਮ ਜੀ ਕਾਮਿਆ ਪੰਜਾਬੀLopamudra Rout Swami Om kamia Punjabi