FacebookTwitterg+Mail

ਫਰਾਂਸੀਸੀ ਨਿਰਦੇਸ਼ਕ ਲੁਕ ਬੈਸਨ 'ਤੇ ਐਕਟ੍ਰੈੱਸ ਨੇ ਲਾਇਆ ਜਬਰ-ਜ਼ਨਾਹ ਦਾ ਦੋਸ਼

luc besson
21 May, 2018 09:24:19 AM

ਪੈਰਿਸ (ਬਿਊਰੋ)— ਫਰਾਂਸੀਸੀ ਫਿਲਮ ਨਿਰਦੇਸ਼ਕ ਲੁਕ ਬੈਸਨ 'ਤੇ ਇਕ ਐਕਟ੍ਰੈੱਸ ਨੇ ਜਬਰ-ਜ਼ਨਾਹ ਦਾ ਦੋਸ਼ ਲਾਇਆ ਹੈ।

Punjabi Bollywood Tadka

ਇਸ ਤੋਂ ਬਾਅਦ ਪੈਰਿਸ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Punjabi Bollywood Tadka

ਕਾਨੂੰਨੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਫਿਲਮਕਾਰ ਦੇ ਵਕੀਲ ਥਿਏਰੀ ਮੈਰੇਂਬਰਟ ਨੇ ਕਿਹਾ ਕਿ ਲੁਕ ਬੈਸਨ ਇਨ੍ਹਾਂ ਕਾਲਪਨਿਕ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਖਾਰਿਜ ਕਰਦੇ ਹਨ।

Punjabi Bollywood Tadka

ਲੁਕ ਸ਼ਿਕਾਇਤ ਕਰਤਾ ਨੂੰ ਜਾਣਦੇ ਹਨ ਅਤੇ ਉਨ੍ਹਾਂ ਉਸ ਦੇ ਨਾਲ ਕਦੇ ਵੀ ਕਿਸੇ ਤਰ੍ਹਾਂ ਦਾ ਅਣ-ਉਚਿਤ ਵਿਵਹਾਰ ਨਹੀਂ ਕੀਤਾ।

Punjabi Bollywood Tadka


Tags: Luc BessonFrench Film DirectorRapeਫਰਾਂਸੀਸੀ ਫਿਲਮ ਨਿਰਦੇਸ਼ਕ ਲੁਕ ਬੈਸਨ

Edited By

Chanda Verma

Chanda Verma is News Editor at Jagbani.