FacebookTwitterg+Mail

Pics : ਬੀਚ ਕੰਢੇ ਵੈਕੇਸ਼ਨ ਇੰਜੁਆਏ ਕਰਦੀ ਦਿਖੀ ਅਮਰੀਕਨ ਅਦਾਕਾਰਾ

lucy hale
13 May, 2018 05:16:13 PM

ਲੰਡਨ (ਬਿਊਰੋ)— ਅਮਰੀਕਨ ਅਦਾਕਾਰਾ ਲੂਸੀ ਹੇਲ ਅਕਸਰ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਲੂਸੀ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਲੂਸੀ ਬੀਚ ਕੰਢੇ ਆਰਾਮ ਫਰਮਾਉਂਦੀ ਦਿਖਾਈ ਦੇ ਰਹੀ ਹੈ।

Punjabi Bollywood Tadka
ਦਰਸਅਲ, ਲੂਸੀ ਇਨ੍ਹੀਂ ਦਿਨੀਂ ਵੈਕੇਸ਼ਨ ਇੰਜੁਆਏ ਕਰਨ ਮਊ 'ਚ ਪਹੁੰਚੀ ਹੋਈ ਹੈ। ਲੂਸੀ ਦੀਆਂ ਇਹ ਤਸਵੀਰਾਂ ਹਵਾਈ ਬੀਚ 'ਤੇ ਕਲਿਕ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਲੂਸੀ ਬਿਕਨੀ ਪਹਿਨੀ ਕਾਫੀ ਹੌਟ ਦਿਖਾਈ ਦੇ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਅਮਰੀਕਾ ਦੀ ਮਸ਼ਹੂਰ ਕਾਮੇਡੀ ਸੀਰੀਜ਼ 'ਲਾਈਫ ਸਨਟੈਂਸ' 'ਚ ਲੂਸੀ ਅਹਿਮ ਕਿਰਦਾਰ 'ਚ ਨਜ਼ਰ ਆ ਰਹੀ ਹੈ। ਲੂਸੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਲੂਸੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 19.9 ਮਿਲੀਅਨ ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Lucy Hale Hawaii Beach Bikini Hotness Life Sentence American Actress

Edited By

Kapil Kumar

Kapil Kumar is News Editor at Jagbani.