FacebookTwitterg+Mail

ਸਲਮਾਨ ਦੀ ਗਰਲਫਰੈਂਡ ਹੋਈ 36 ਸਾਲ ਦੀ, ਪਾਰਟੀ 'ਚ ਸ਼ਾਮਲ ਹੋਣਗੇ ਖਾਸ ਮਹਿਮਾਨ (ਦੇਖੋ ਤਸਵੀਰਾਂ)

    1/10
24 July, 2016 08:35:31 PM
ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਗਰਲਫਰੈਂਡ ਭਾਵ ਲੂਲੀਆ ਵੰਤੂਰ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਖਾਸ ਮੌਕੇ 'ਤੇ ਸਲਮਾਨ, ਲੂਲੀਆ ਲਈ ਰਾਤ ਨੂੰ ਇਕ ਸ਼ਾਨਦਾਰ ਪਾਰਟੀ ਕਰਨ ਵਾਲੇ ਹਨ। ਇਸ ਪਾਰਟੀ 'ਚ ਪਰਿਵਾਰਕ ਮੈਂਬਰ ਤੇ ਕੁਝ ਨਜ਼ਦੀਕੀ ਦੋਸਤਾਂ ਨੂੰ ਹੀ ਸ਼ਾਮਲ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਲੂਲੀਆ ਨੂੰ ਲੈ ਕੇ ਸਲਮਾਨ ਬਹੁਤ ਅਸਹਿਜ ਹਨ ਤੇ ਉਹ ਪਾਰਟੀ ਨੂੰ ਨਿੱਜੀ ਹੀ ਰੱਖਣਾ ਚਾਹੁੰਦੇ ਹਨ। ਕਿਹਾ ਜਾ ਰਿਹਾ ਹੈ ਕਿ ਸਲਮਾਨ ਛੇਤੀ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਉਹ ਇਸ ਸਾਲ ਦੇ ਅਖੀਰ ਤਕ ਵਿਆਹ ਕਰਵਾ ਲੈਣਗੇ ਤੇ ਉਨ੍ਹਾਂ ਦੀ ਦੁਲਹਨ ਲੂਲੀਆ ਵੰਤੂਰ ਬਣੇਗੀ, ਅਜਿਹੀ ਆਸ ਜਤਾਈ ਜਾ ਰਹੀ ਹੈ।

Tags: ਸਲਮਾਨ ਖਾਨ ਗਰਲਫਰੈਂਡ ਲੂਲੀਆ ਵੰਤੂਰ Salman Khan Girlfriend Lulia Vantur