FacebookTwitterg+Mail

PICS: 'Lux Golden Rose Award' 'ਚ ਹਸੀਨਾਵਾਂ ਨੇ ਬਿਖੇਰੇ ਹੌਟਨੈੱਸ ਦੇ ਜਲਵੇ, ਖੂਬਸੂਰਤੀ ਨਾਲ ਲਾਏ ਚਾਰ-ਚੰਨ੍ਹ

lux golden rose award 2017
11 December, 2017 11:37:51 AM

ਮੁੰਬਈ(ਬਿਊਰੋ)— ਬੀਤੇ ਦਿਨ (ਐਤਵਾਰ) ਨੂੰ 'ਲਕਸ ਗੋਲਡਨ ਰੋਜ਼ ਐਵਾਰਡ-2017' ਦਾ ਆਯੋਜਨ ਕੀਤਾ ਗਿਆ। ਇਸ ਇਵੈਂਟ ਦੇ ਰੈੱਡ ਕਾਰਪੇਟ 'ਤੇ ਬਾਲੀਵੁੱਡ ਅਭਿਨੇਤਰੀਆਂ ਦਾ ਜਲਵਾ ਦੇਖਣ ਨੂੰ ਮਿਲਿਆ।

Punjabi Bollywood Tadkaਇਸ ਦੌਰਾਨ ਜਿੱਥੇ ਦੀਪਿਕਾ ਪਾਦੁਕੋਣ ਹਾਫ ਸ਼ੋਲਡਰ ਗਾਊਨ 'ਚ ਕਾਫੀ ਹੌਟ ਅੰਦਾਜ਼ 'ਚ ਦਿਖੀ, ਉੱਥੇ ਦੂਜੇ ਪਾਸੇ ਯਾਮੀ ਗੌਤਮ ਟਰਾਂਸਪੇਰੈਂਟ ਡਰੈੱਸ 'ਚ ਨਜ਼ਰ ਆਈ।

Punjabi Bollywood Tadkaਇਸ ਦੌਰਾਨ ਮਾਧੁਰੀ ਦੀਕਸ਼ਿਤ ਬਲੈਕ ਗਾਊਨ 'ਚ ਕਾਫੀ ਸਟਾਈਲਿਸ਼ ਲੁੱਕ 'ਚ ਨਜ਼ਰ ਆਈ।

Punjabi Bollywood Tadkaਇਨ੍ਹਾਂ ਤੋਂ ਇਲਾਵਾ ਆਲੀਆ ਭੱਟ, ਜੂਹੀ ਚਾਵਲਾ, ਜੈਕਲੀਨ ਫਰਨਾਂਡੀਜ਼, ਪੂਜਾ ਹੇਂਗੜੇ, ਕਰੀਨਾ ਕਪੂਰ ਖਾਨ, ਕੈਟਰੀਨਾ ਕੈਫ, ਮੌਨੀ ਰਾਏ, ਸ਼੍ਰੀਦੇਵੀ, ਭੂਮੀ ਪੇਡਨੇਕਰ, ਉਰਵਸ਼ੀ ਰੌਤੇਲਾ, ਜ਼ਰੀਨ ਖਾਨ, ਸੁਰਵੀਨ ਚਾਵਲਾ, ਤਾਪਸੀ ਪੰਨੂ, ਡਾਇਨਾ ਪੇਂਟੀ ਨੇ ਇਸ ਐਵਾਰਡ ਫੰਕਸ਼ਨ ਨੂੰ ਆਪਣੀ ਖੂਬਸੂਰਤੀ ਤੇ ਹੌਟਨੈੱਸ ਨਾਲ ਚਾਰ-ਚੰਨ੍ਹ ਲਾ ਦਿੱਤੇ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Lux Golden Rose AwardMadhuri DixitKatrina KaifDeepika PadukoneAlia BhattKareena Kapoorਲਕਸ ਗੋਲਡਨ ਰੋਜ਼ ਐਵਾਰਡ 2017ਦੀਪਿਕਾ ਪਾਦੁਕੋਣ