FacebookTwitterg+Mail

ਜੇਮਸ ਕੈਮਰੂਨ 'ਤੇ ਇਸ ਗੱਲ ਨੂੰ ਲੈ ਕੇ ਭੜਕੀ ਲਿੰਡਾ

lynda carter attacks   thuggish   james cameron over wonder woman jibes
01 October, 2017 10:22:56 AM

ਲਾਸ ਏਂਜਲਸ(ਬਿਊਰੋ)— 1970 ਦੇ ਦਹਾਕੇ ਦੇ ਸ਼ੋਅ ਵਿਚ ਅਸਲੀ 'ਵੰਡਰ ਵੂਮੈਨ' ਦਾ ਕਿਰਦਾਰ ਨਿਭਾ ਚੁੱਕੀ ਲਿੰਡਾ ਫਿਲਮਕਾਰ ਜੇਮਸ ਕੈਮਰੂਨ 'ਤੇ ਭੜਕ ਉੱਠੀ, ਜੋ ਖੁਦ ਨੂੰ ਪੈਟੀ ਜੇਨਕਿੰਸ ਨਿਰੇਦਸ਼ਿਤ ਫਿਲਮ 'ਵੰਡਰ ਵੂਮੈਨ' ਦੀ ਆਲੋਚਨਾ ਕਰਨ ਤੋਂ ਨਹੀਂ ਰੋਕ ਸਕੇ। 
ਖਬਰ ਮੁਤਾਬਿਕ ਮੂਲ ਟੀ. ਵੀ. ਲੜੀ ਵਿਚ ਟਿਮਸਾਇਰਾ ਦੀ ਰਾਜਕੁਮਾਰੀ ਦਾ ਕਿਰਦਾਰ ਨਿਭਾ ਚੁੱਕੀ ਅਦਾਕਾਰਾ ਲਿੰਡਾ (66) ਨੇ ਇਸ ਸਾਲ ਦੀ ਜ਼ਬਰਦਸਤ ਹਿੱਟ ਫਿਲਮ 'ਤੇ ਝੂਠੀ, ਬੇਤੁਕੀ ਟਿੱਪਣੀ ਕਰਨ ਲਈ ਮਸ਼ਹੂਰ ਫਿਲਮਕਾਰ ਲਈ ਫੇਸਬੁੱਕ ਰਾਹੀਂ ਗੁੱਸਾ ਜ਼ਾਹਰ ਕੀਤਾ ਹੈ। ਉਸਨੇ ਕਿਹਾ ਕਿ ਜੇਮਸ ਕੈਮਰੂਨ ਆਲੋਚਨਾ ਕਰਨਾ ਬੰਦ ਕਰੇ।


Tags: Wonder WomanLynda CarterJames CameronthuggishPatty Jenkinsਵੰਡਰ ਵੂਮੈਨਪੈਟੀ ਜੇਨਕਿੰਸਲਿੰਡਾਜੇਮਸ ਕੈਮਰੂਨ