FacebookTwitterg+Mail

Pics : 'ਤੂੰ ਸੂਰਜ, ਮੈ...' ਦੀ ਇਸ ਅਦਾਕਾਰਾ ਦਾ ਫੋਟੋਸ਼ੂਟ 'ਚ ਨਜ਼ਰ ਆਇਆ ਹੌਟ ਅਵਤਾਰ

madhura naik
17 June, 2017 07:28:03 PM

ਮੁੰਬਈ— ਟੀ. ਵੀ. ਅਦਾਕਾਰਾ ਮਧੂਰਾ ਨਾਇਕ ਜੋ ਸਟਾਰ ਪਲਸ ਦੇ ਮਸ਼ਹੂਰ ਸ਼ੋਅ 'ਦੀਯਾ ਔਰ ਬਾਤੀ ਹਮ' ਦੀ ਅਗਲੀ ਕੜੀ 'ਤੂੰ ਸੂਰਜ, ਮੈਂ ਸਾਝ ਪਿਆ ਜੀ' 'ਚ ਸਾੜੀ ਪਹਿਣਨ ਵਾਲੀ ਇਹ ਸੰਸਕਾਰੀ ਮਹਿਲਾ 'ਪਾਲੋਮੀ' ਦੀ ਭੂਮਿਕਾ ਨਿਭਾਉਂਦੀ ਹੈ।

Punjabi Bollywood Tadka

ਹਾਲ ਹੀ 'ਚ ਮਧੂਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਉਹ ਆਪਣੀ ਅਸਲ ਜਿੰਦਗੀ 'ਚ ਕਾਫੀ ਹੌਟ ਹੈ।

Punjabi Bollywood Tadka

ਦਰਸਅਲ ਇਸ ਅਦਾਕਾਰਾ ਨੇ ਹਾਲ ਹੀ 'ਚ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਇਸ ਅਦਾਕਾਰਾ ਦਾ ਹੌਟ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਜ਼ਿਕਰਯੋਗ ਹੈ ਕਿ ਮਧੂਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਟੀ. ਵੀ. ਸੀਰੀਅਲ 'ਚ ਸਾਦਾ ਕਿਰਦਾਰ ਨਿਭਾਉਣ ਵਾਲੀ ਇਸ ਅਦਾਕਾਰਾ ਦਾ ਇਹ ਅੰਦਾਜ਼ ਦੇਖ ਤੁਸੀਂ ਹੈਰਾਨ ਰਹਿ ਜਾਓਗੇ। ਮਧੂਰਾ ਕਾਫੀ ਲੰਬੇ ਸਮੇਂ ਤੋਂ ਟੀ. ਵੀ. ਇੰਡਸਟ੍ਰੀ ਦਾ ਹਿੱਸਾ ਹੈ।

Punjabi Bollywood Tadka

ਇਸ ਤੋਂ ਇਲਾਵਾ 'ਵਿਦਾਈ', 'ਦਿਲ ਮਿਲ ਗਏ', 'ਨਾਗਿਨ' ਵਰਗੇ ਮਸ਼ਹੂਰ ਟੀ. ਵੀ. ਸ਼ੋਅ 'ਚ ਕੰਮ ਕਰ ਚੁੱਕੀ ਹੈ।

Punjabi Bollywood TadkaPunjabi Bollywood Tadka


Tags: Madhura Naik Instgram bikni Tv actress Photo shoot ਮਧੂਰਾ ਨਾਇਕ ਦੀਯਾ ਔਰ ਬਾਤੀ ਹਮ