You are here : Home >> Entertainment >>

ਜਦੋ ਬਿਨਾਂ ਮੇਕਅੱਪ ਤੋਂ ਸਾਹਮਣੇ ਆਈ ਮਾਧੁਰੀ ਨੇ ਲੁਕਾਇਆ ਆਪਣਾ ਚਿਹਰਾ, ਦੇਖੋ ਤਸਵੀਰਾਂ

2017-02-17 PM 04:47:32   

1 of 9 Next
ਮੁੰਬਈ—ਬਾਲੀਵੁੱਡ ਦੀ ਖੂਬਸੂਰਤ 'ਧਕ-ਧਕ ਗਰਲ' ਮਾਧੁਰੀ ਦੀਕਸ਼ਿਤ ਨੂੰ ਪਤੀ ਸ਼੍ਰੀਰਾਮ ਨੇਨੇ ਨਾਲ ਬਾਂਦਰਾ (ਮੁੰਬਈ) 'ਚ ਨਜ਼ਰ ਆਈ। ਇਸ ਕਾਰਨ ਉਹ ਕਾਫੀ ਵੱਖਰੇ ਅੰਦਾਜ਼ 'ਚ ਦਿਖਾਈ ਦਿੱਤੀ ਅਤੇ ਉਨ੍ਹਾਂ ਦੇ ਚਿਹਰੇ ਤੋਂ ਉਮਰ ਦਾ ਸਾਫ ਪਤਾ ਲੱਗ ਰਿਹਾ ਸੀ। ਮਾਧੁਰੀ ਨੇ ਇਸ ਮੌਕੇ 'ਤੇ ਮੀਡੀਆ ਫੋਟੋਗ੍ਰਾਫਰਜ਼ ਨੂੰ ਦੇਖ ਦੇ ਹੀ ਆਪਣਾ ਚਿਹਰਾ ਲੁਕਾਉਣ ਲੱਗੀ। ਹਾਲਾਂਕਿ, ਇਸ ਤੋਂ ਪਹਿਲਾ ਹੀ ਉਨਾਂ ਦੀਆਂ ਕੁਝ ਤਸਵੀਰਾਂ ਕਲਿੱਕ ਹੋ ਰਹੀ ਹੈ। 
ਦੱਸਣਾ ਚਾਹੁੰਦਾ ਹੈ ਕਿ ਮਈ ਮਹੀਨੇ 'ਚ ਉਹ 50 ਸਾਲ ਦੀ ਹੋਣ ਵਾਲੀ ਹੈ। ਮਾਧੁਰੀ ਨੂੰ ਵੱਡੇ ਪਰਦੇ 'ਤੇ ਆਖਿਰੀ ਵਾਰ ਫਿਲਮ 'ਗੁਲਾਬ ਗੈਂਗ' (2014) 'ਚ ਨਜ਼ਰ ਆਈ ਸੀ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.