FacebookTwitterg+Mail

ਅਜੇ ਗਿੱਲ ਸਿੰਗਲ ਟਰੈਕ 'ਮੁਆਫੀਨਾਮਾ' ਨਾਲ ਚਰਚਾ 'ਚ : ਜੱਸੀ ਨਿਹਾਲੂਵਾਲ

maffinama
11 August, 2017 10:08:39 AM

ਜਲੰਧਰ— ਗਾਇਕ ਅਜੇ ਗਿੱਲ ਆਪਣੇ ਪਹਿਲੇ ਨਵੇਂ ਸਿੰਗਲ ਟਰੈਕ 'ਮਾਫੀਨਾਮਾ' ਨਾਲ ਚਰਚਾ ਵਿਚ ਹੈ। ਜਾਣਕਾਰੀ ਦਿੰਦਿਆਂ ਜੱਸੀ ਨਿਹਾਲੂਵਾਲ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਖੁਦ ਮੇਰੇ ਵੱਲੋਂ ਤਿਆਰ ਕੀਤਾ ਗਿਆ। ਇਸ ਨੂੰ ਜੱਪਸ ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਗਿਆ, ਜਿਸ ਨੂੰ ਕਲਮਬੱਧ ਕੀਤਾ ਹੈ ਆਰ. ਬੀ. ਰੋਹਨ ਨੇ। ਇਸ ਸਿੰਗਲ ਟਰੈਕ ਦੀ ਵੀਡੀਓ ਬਲਵੀਰ ਨਿਹਾਲੂਵਾਲ ਵੱਲੋਂ ਸ਼ੂਟ ਕੀਤੀ ਗਈ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਵੀ ਖੂਬ ਚਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

 


Tags: MaffinamaAjay GillJassi Nihaluwal ਮਾਫੀਨਾਮਾਅਜੇ ਗਿੱਲ