FacebookTwitterg+Mail

ਮਾਹੀ ਗਿੱਲ ਨੇ 61 ਸਾਲ ਦੇ ਅਭਿਨੇਤਾ ਨਾਲ ਰੋਮਾਂਟਿਕ ਸੀਨਜ਼ ਫਿਲਮਾ ਕੇ ਮਚਾਇਆ ਤਹਿਲਕਾ

mahi gill
25 June, 2017 11:25:45 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਲਈ ਫਿਲਮਾਂ 'ਚ ਇੰਟੀਮੇਟ ਸੀਨ ਦੇਣਾ ਇੱਕ ਰੁਝਾਨ ਜਿਹਾ ਬਣ ਗਿਆ ਹੈ। ਇਸ ਰੁਝਾਨ 'ਚ ਸ਼ਾਮਲ ਹੋਈ ਮਾਹੀ ਗਿੱਲ ਨੇ ਆਪਣੀ ਮਸ਼ਹੂਰ ਫਿਲਮ 'ਦੇਵ ਡੀ' ਨਾਲ ਖੂਬ ਤਹਿਲਕਾ ਮਚਾਇਆ ਸੀ। ਇਹ ਤਹਿਲਕਾ ਰੁਕਿਆ ਨਹੀਂ।

Punjabi Bollywood Tadka

ਉਸ ਦੀ ਅਗਲੀ ਫਿਲਮ 'ਸਾਹਬ ਬੀਵੀ ਔਰ ਗੁਲਾਮ' 'ਚ ਕਈ ਸਿਤਾਰਿਆਂ ਨਾਲ ਇੰਟੀਮੇਟ ਸੀਨ ਦੇ ਕੇ ਮਾਹੀ ਗਿੱਲ ਨੇ ਖੂਬ ਸੁਰਖੀਆਂ ਬਟੌਰੀਆਂ।

Punjabi Bollywood Tadka

'ਸਾਹਬ ਬੀਵੀ ਔਰ ਗੈਂਗਸਟਰ' ਦੇ ਸੈਕਸ ਸੀਨ ਇੰਨੇ ਜਬਰਦਸਤ ਸੀ ਕਿ ਲੋਕ ਮਾਹੀ ਦੀ ਬੋਲਡਨੈੱਸ ਦੇਖ ਕੇ ਹੈਰਾਨ ਸਨ।

Punjabi Bollywood Tadka

ਇਸ ਤੋਂ ਬਾਅਦ ਵੀ ਸੁਰਖੀਆਂ ਬਟੌਰਨ ਦਾ ਸਿਲਸਿਲਾ ਨਹੀਂ ਰੁਕਿਆ।

Punjabi Bollywood Tadka

ਮਾਹੀ ਗਿੱਲ ਆਪਣੇ ਤੋਂ 61 ਸਾਲ ਵੱਡੇ ਅਭਿਨੇਤਾ ਨਾਨਾ ਪਾਟੇਕਰ ਨਾਲ ਰੋਮਾਂਸ ਕਰਕੇ ਖੂਬ ਸੁਰਖੀਆਂ 'ਚ ਰਹੀ।

Punjabi Bollywood Tadka

ਇਸ ਤੋਂ ਬਾਅਦ ਮਾਹੀ ਕਾਫੀ ਸਮੇਂ ਤੱਕ ਬਾਲੀਵੁੱਡ ਫਿਲਮਾਂ ਤੋਂ ਗਾਇਬ ਰਹੀ।

Punjabi Bollywood Tadka

ਬੇਹੱਦ ਬੋਲਡ ਅੰਦਾਜ਼ ਅਤੇ ਬੇਬਾਕ ਬਿਆਨ ਦੇਣ ਵਾਲੀ ਮਾਹੀ ਗਿੱਲ ਇੱਕ ਪੰਜਾਬੀ ਅਭਿਨੇਤਰੀ ਵੀ ਹੈ, ਜਿਨ੍ਹਾਂ ਨੇ ਬਾਲੀਵੁੱਡ 'ਚ ਖੂਬ ਧਮਾਲ ਮਚਾਇਆ ਹੈ।

Punjabi Bollywood Tadka

ਅੱਗੇ ਦੇਖੋ ਮਾਹੀ ਗਿੱਲ ਦੀ ਹੌਟ ਤਸਵੀਰਾਂ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Pollywood and Bollywood CelebrityDev DMahi GillHot SceneMitti Wajaan Maardiਇੰਟੀਮੇਟ ਸੀਨਮਾਹੀ ਗਿੱਲਦੇਵ ਡੀ