FacebookTwitterg+Mail

ਅਮਿਤਾਭ ਦੀ ਨੂੰਹ ਨੂੰ ਪਛਾੜ ਰਹੀ ਉਸ ਦੀ ਹੀ ਹਮਸ਼ਕਲ, ਤਸਵੀਰਾਂ 'ਚ ਦਿਖਾਈ ਬੋਲਡ ਲੁੱਕ

mahlagha jaberi
25 February, 2018 02:16:41 PM

ਨਵੀਂ ਦਿੱਲੀ(ਬਿਊਰੋ)— ਇਨੀ ਦਿਨੀਂ ਸੋਸ਼ਲ ਮੀਡੀਆ 'ਤੇ ਮਹਲਗਾ ਜਾਬੇਰੀ ਨਾਂ ਦੀ ਇਕ ਮਾਡਲ ਦੀਆਂ ਖੂਬਸੂਰਤ ਤੇ ਬੋਲਡ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਮਹਲਗਾ ਜਾਬੇਰੀ ਨਾਂ ਦੀ ਅਦਾਕਾਰਾ ਨੇ ਬੋਲਡ ਤਸਵੀਰਾਂ ਨਾਲ ਚਾਰੇ ਪਾਸੇ ਚਰਚਾ ਹੋ ਰਹੀ ਹੈ।
Punjabi Bollywood Tadka

ਉਸ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਤੱਕ ਕਿਹਾ ਜਾ ਰਿਹਾ ਹੈ।
Punjabi Bollywood Tadka

ਦੱਸ ਦੇਈਏ ਕਿ ਮਹਲਗਾ ਦੀ ਖੂਬਸੂਰਤੀ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਨਾਲ ਕੀਤੀ ਜਾ ਰਹੀ ਹੈ।
Punjabi Bollywood Tadka

ਅਸਲ 'ਚ ਮਹਲਗਾ ਕਾਫੀ ਖੂਬਸੂਰਤ ਹੈ ਤੇ ਇਹ ਬੱਚਨ ਨੂੰਹ ਵਾਂਗ ਹੀ ਨਜ਼ਰ ਆਉਂਦੀ ਹੈ।
Punjabi Bollywood Tadka

ਮਹਲਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਾਫੀ ਤਸਵੀਰਾਂ ਪੋਸਟ ਕੀਤੀਆਂ ਹਨ।
Punjabi Bollywood Tadka
ਜਾਣਕਾਰੀ ਮੁਤਾਬਕ ਮਹਲਾਗਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।
Punjabi Bollywood Tadka

ਉਸ ਦਾ ਜਨਮ ਇਰਾਨ ਦੇ ਇਸਫਾਨਿਨ 'ਚ ਹੋਇਆ ਹੈ, ਹਾਲਾਂਕਿ ਹੁਣ ਉਹ ਯੂ. ਐੱਸ. ਏ. 'ਚ ਰਹਿੰਦੀ ਹੈ।
Punjabi Bollywood Tadka

ਮਹਲਾਗਾ ਪੇਸ਼ੇ ਤੋਂ ਇਕ ਮਾਡਲ ਹੈ। ਮਹਲਾਗਾ ਨੇ ਸਾਲ 2009 'ਚ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ ਸੀ ਤੇ ਹੁਣ ਸੋਸ਼ਲ ਮੀਡੀਆ 'ਤੇ ਉਸ ਦੇ 2.3 ਮਿਲੀਅਨ ਫਾਲੋਅਰਸ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Mahlagha JaberiInstagramHot and Bold PicturesAmitabh BachchanAishwarya Raiਮਹਲਗਾ ਜਾਬੇਰੀ

Edited By

Sunita

Sunita is News Editor at Jagbani.