FacebookTwitterg+Mail

ਈਰਾਨੀ ਮਾਡਲ ਦੀ ਹੌਟਨੈੱਸ ਅੱਗੇ ਫਿੱਕੀ ਪਈ ਐਸ਼ਵਰਿਆ, ਬੋਲਡ ਤਸਵੀਰਾਂ ਨਾਲ ਇੰਸਟਾ 'ਤੇ ਮਚਾਇਆ ਤਹਿਲਕਾ

mahlagha jaberi instagram pics
11 December, 2017 05:37:54 PM

ਮੁੰਬਈ(ਬਿਊਰੋ)— ਸੋਸ਼ਲ ਮੀਡੀਆ 'ਤੇ ਈਰਾਨੀ ਮਾਡਲ ਮਹਿਲਾਘਾ ਜਬੇਰੀ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਦੇ ਪਿੱਛੇ ਖਾਸ ਕਾਰਨ ਹੈ ਤੇ ਉਹ ਇਹ ਹੈ ਕਿ 28 ਸਾਲਾ ਮਹਿਲਾਘਾ ਦੀ ਖੂਬਸੂਰਤੀ ਦੀ ਤੁਲਨਾ ਐਸ਼ਵਰਿਆ ਰਾਏ ਨਾਲ ਕੀਤੀ ਜਾ ਰਹੀ ਹੈ। ਇਹੀ ਨਹੀਂ ਲੋਕਾਂ ਦਾ ਇਹ ਮੰਨਣਾ ਹੈ ਕਿ ਐਸ਼ਵਿਆ ਦੀ ਹਮਸ਼ਕਲ ਹੈ।

Punjabi Bollywood Tadkaਦੱਸਣਯੋਗ ਹੈ ਕਿ ਮਹਿਲਾਘਾ ਦਾ ਜਨਮ 17 ਜੂਨ 1989 ਨੂੰ ਈਰਾਨ ਦੇ ਸ਼ਹਿਰ ਇਸਫਹਾਨ 'ਚ ਹੋਇਆ ਹੈ। ਖੁਦ ਨੂੰ ਫਿੱਟ ਰੱਖਣ ਲਈ ਮਹਿਲਾਘਾ ਯੋਗ ਕਰਦੀ ਹੈ। ਇਹ ਉਨ੍ਹਾਂ ਦੇ ਰੂਟੀਨ 'ਚ ਸ਼ਾਮਲ ਹੈ।

Punjabi Bollywood Tadkaਉਨ੍ਹਾਂ ਨੇ ਆਪਣੇ ਇਕ ਇੰਟਰਵਿਊ 'ਚ ਕਿਹਾ ਸੀ, ''ਯੋਗ ਨੇ ਨਾ ਸਿਰਫ ਮੈਨੂੰ ਪਰਫੈਕਟ ਫਿੱਗਰ ਪਾਉਣ 'ਚ ਮਦਦ ਕੀਤੀ ਬਲਕਿ ਇਸ ਨਾਲ ਮੇਰੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ।''

Punjabi Bollywood Tadkaਮਹਿਲਾਘਾ ਜਬੇਰੀ ਈਰਾਨ ਦੀ ਰਹਿਣ ਵਾਲੀ ਹੈ ਤੇ ਪੇਸ਼ੇ ਤੋਂ ਮਾਡਲ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਇੰਸਟਾਗਰਾਮ 'ਤੇ 2.3 ਮਿਲੀਅਨ ਫਾਲੋਅਰਜ਼ ਹਨ।

Punjabi Bollywood Tadkaਮਹਿਲਾਘਾ ਦਾ ਜਨਮ ਈਰਾਨ 'ਚ ਹੋਇਆ ਪਰ ਹੁਣ ਮਾਡਲਿੰਗ ਕਰੀਅਰ ਕਾਰਨ ਉਹ ਅਮਰੀਕਾ ਦੇ ਸੈਨ ਡਿਏਗੋ 'ਚ ਰਹਿੰਦੀ ਹੈ।

Punjabi Bollywood Tadkaਜ਼ਿਕਰਯੋਗ ਹੈ ਕਿ 5 ਫੁੱਟ 8 ਇੰਚ ਦੀ ਮਹਿਲਾਘਾ ਅੱਜਕਲ ਫੈਸ਼ਨ ਡਿਜ਼ਾਈਨਰ ਦੀ ਪਹਿਲੀ ਪਸੰਦ ਬਣੀ ਹੋਈ ਹੈ। ਹੁਣ ਤੱਕ ਉਹ ਵਾਲਟਰ ਮੇਂਡੇਜ਼, ਮਿਸ ਹੋਲੀ ਕਲੋਦਿੰਗ ਲਈ ਮਾਡਲਿੰਗ ਕਰ ਚੁੱਕੀ ਹੈ।

Punjabi Bollywood Tadkaਮਹਿਲਾਘਾ ਨੂੰ ਮਾਡਲਿੰਗ ਤੋਂ ਇਲਾਵਾ ਘੋੜਸਵਾਰੀ ਦਾ ਬਹੁਤ ਸ਼ੌਕ ਹੈ। ਉਹ ਦੱਸਦੀ ਹੈ ਕਿ ਖਾਲੀ ਟਾਈਮ 'ਚ ਘੋੜਸਵਾਰੀ ਤੇ ਸ਼ਾਪਿੰਗ ਕਰਨਾ ਉਨ੍ਹਾਂ ਦਾ ਪਸੰਦੀਦਾ ਕੰਮ ਹੈ।

Punjabi Bollywood Tadka ਇਸ ਦੇ ਨਾਲ ਹੀ ਉਨ੍ਹਾਂ ਨੂੰ ਸਿਨੇਮਾ ਨਾਲ ਵੀ ਕਾਫੀ ਲਗਾਅ ਹੈ। ਉਹ ਅੰਗ੍ਰੇਜ਼ੀ ਰੋਮਾਂਟਿਕ ਤੇ ਸਾਈਂਸ ਫਿਕਸ਼ਨ ਦੇਖਣਾ ਪਸੰਦ ਕਰਦੀ ਹੈ।

Punjabi Bollywood Tadka 2009 'ਚ ਮਹਿਲਾਘਾ ਟਵਿਟਰ 'ਤੇ ਆਈ ਸੀ। ਇਸ ਤੋਂ ਬਾਅਦ ਉਹ ਸਿਆਸਤ ਬਿਆਨਬਾਜ਼ੀ ਲਈ ਸੁਰਖੀਆਂ 'ਚ ਰਹੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Mahlagha JaberiInstagramAishwarya Raiਮਹਿਲਾਘਾ ਜਬੇਰੀਇੰਸਟਾਗਰਾਮ