FacebookTwitterg+Mail

Top Songs: ਖਾਨ ਤਿਕੜੀ 'ਮਕਰ ਸੰਕ੍ਰਾਂਤੀ' ਨੂੰ ਬਾਲੀਵੁੱਡ 'ਚ ਇੰਝ ਬਣਾ ਚੁੱਕੇ ਨੇ ਖਾਸ

makar sankranti 2018 in bollywood
14 January, 2018 04:02:08 PM

ਨਵੀਂ ਦਿੱਲੀ(ਬਿਊਰੋ)— ਦੇਸ਼ਭਰ 'ਚ ਮਕਰ ਸੰਕ੍ਰਾਂਤੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮਕਰ ਸੰਕ੍ਰਾਂਤੀ ਦੇ ਦਿਨ ਨੂੰ ਦੇਵਤਾਵਾਂ ਦਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਤਿਲ ਤੇ ਗੁੜ ਦਾ ਪ੍ਰਸਾਦ ਵੰਡਿਆ ਜਾਂਦਾ ਹੈ। ਗੁਜਰਾਤ ਸਮੇਤ ਕਈ ਜਗ੍ਹਾ 'ਤੇ ਪਤੰਗ ਉਡਾਉਣ ਦੀ ਵੀ ਪਰੰਪਰਾ ਹੈ। ਇਸੇ ਪਰੰਪਰਾ ਨੂੰ ਖਾਸ ਤੌਰ 'ਤੇ ਫਿਲਮਾਂ 'ਚ ਵੀ ਦਿਖਾਇਆ ਗਿਆ ਹੈ। ਅੱਜ ਮਕਰ ਸੰਕ੍ਰਾਂਤੀ (14 ਜਨਵਰੀ) ਦੇ ਮੌਕੇ 'ਤੇ ਜਾਣਦੇ ਹਨ ਉਨ੍ਹਾਂ ਫਿਲਮਾਂ ਬਾਰੇ, ਜਿਸ 'ਚ ਇਸ ਦਿਨ ਨੂੰ ਬੇਹੱਦ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ ਹੈ।
ਉੜੀ-ਉੜੀ ਜਾਏ (ਰਈਸ, 2017)

ਮਾਂਝਾ (ਕਾਈ ਪੋ ਚੇ, 2013)

ਰੁੱਤ ਆ ਗਈ ਰੇ (ਅਰਥ, 1998)

ਢੀਲ ਦੇ (ਹਮ ਦਿਲ ਦੇ ਚੁਕੇ ਸਨਮ, 1998)

 


Tags: ShahRukh KhanSalman KhanAamir KhanMakar Sankranti 2018

Edited By

Chanda Verma

Chanda Verma is News Editor at Jagbani.