FacebookTwitterg+Mail

Pics : Sporty look 'ਚ ਨਜ਼ਰ ਆਇਆ ਮਲਾਇਕਾ ਦਾ ਹੌਟ ਅੰਦਾਜ਼

    1/7
28 May, 2017 06:05:32 PM

ਮੁਬਈ— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਖਾਨ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਹਾਲ ਹੀ 'ਚ ਮਲਾਇਕਾ ਮੁੰਬਈ ਦੇ ਬਾਂਦਰਾ 'ਚ ਸੈਲੂਨ ਸੈਸ਼ਨ ਦੌਰਾਨ ਕੈਮਰੇ 'ਚ ਕੈਪਚਰ ਕੀਤੀ ਗਈ ਸੀ। ਇਸ ਦੌਰਾਨ ਮਲਾਇਕਾ ਸਪਾਰਟੀ ਲੁਕ 'ਚ ਦਿਖਾਈ ਦੇ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਮਲਾਇਕਾ ਆਪਣੇ ਹੌਟ ਅੰਦਾਜ਼ 'ਚ ਨਜ਼ਰ ਆ ਰਹੀ ਸੀ। ਇਸ ਤੋਂ ਪਹਿਲਾਂ ਵੀ ਮਲਾਇਕਾ ਕਈ ਵਾਰ ਪਬਲਿਕ 'ਚ ਸਪਾਟ ਹੁੰਦੀ ਰਹਿੰਦੀ ਹੈ। ਮਲਾਇਕਾ ਅਕਸਰ ਆਪਣੀ ਫਿਟਨੈੱਸ ਲਈ ਜਾਣੀ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਮਲਾਇਕਾ ਅਕਸਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਮਲਾਇਕਾ ਦਾ ਆਪਣੇ ਪਤੀ ਅਰਬਾਜ਼ ਖਾਨ ਨਾਲ ਤਲਾਕ ਹੋਇਆ ਹੈ। ਇਸ ਤੋਂ ਇਲਾਵਾ ਆਪਣੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਵੀ ਇੰਸਟਾਗ੍ਰਾਮ ਅਕਾਊਂਟ 'ਤੇ ਮਲਾਇਕਾ ਨੇ ਆਪਣੇ ਨਾਂ ਨਾਲੋ ਖਾਨ ਸ਼ਬਦ ਨਹੀਂ ਹਟਾਇਆ ਹੈ।


Tags: Malaika Arora Sporty look Saloon Divorce Arbaaz Khan ਮਲਾਇਕਾ ਅਰੋੜਾ ਫਿਟਨੈੱਸ