FacebookTwitterg+Mail

ਭੀਖ ਮੰਗ ਰਹੀ ਮਹਿਲਾ ਨਾਲ ਮਲਾਇਕਾ ਨੇ ਜੋ ਕੀਤਾ ਉਸ ਨੂੰ ਦੇਖ ਹੈਰਾਨ ਰਹਿ ਜਾਓਗੇ ਤੁਸੀਂ

malaika arora
21 February, 2018 03:58:30 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਤਾਂ ਚੈਰਿਟੀ ਲਈ ਜਾਣੇ ਜਾਂਦੇ ਹਨ ਪਰ ਉਨ੍ਹਾਂ ਦੀ ਸਾਬਕਾ ਭਾਬੀ ਮਲਾਇਕਾ ਅਰੋੜਾ ਸਾਹਮਣੇ ਜਦੋਂ ਇਕ ਮਹਿਲਾ ਆਈ ਤਾਂ ਉਨ੍ਹਾਂ ਨੇ ਅਜਿਹਾ ਕੰਮ ਕੀਤਾ, ਜੋ ਸੱਚੀ 'ਚ ਦਿਲ ਛੂਹ ਲੈਣ ਵਾਲਾ ਸੀ।

Punjabi Bollywood Tadka

ਅਸਲ 'ਚ ਮਲਾਇਕਾ ਅਰੋੜਾ ਆਪਣੀ ਭੈਣ ਅੰਮ੍ਰਿਤਾ ਅਰੋੜਾ ਨਾਲ ਬਾਂਦਰਾ ਦੇ ਰੈਸਟੋਰੈਂਟ ਤੋਂ ਬਾਹਰ ਨਿਕਲ ਰਹੀ ਸੀ ਕਿ ਇਕ ਮਹਿਲਾ ਅਚਾਨਕ ਸਾਹਮਣੇ ਆ ਗਈ ਹੈ ਉਨ੍ਹਾਂ ਤੋਂ ਭੀਖ ਮੰਗਣ ਲੱਗ ਪਈ ਤਾਂ ਮਲਾਇਕਾ ਅਰੋੜਾ ਨੇ ਆਪਣੇ ਪਰਸ 'ਚੋਂ ਪੈਸੇ ਕੱਢ ਕੇ ਝੱਟ ਉਸ ਨੂੰ ਦੇ ਦਿੱਤੇ।

Punjabi Bollywood Tadka

ਅਜਿਹਾ ਦੇਖ ਕੇ ਅੰਮ੍ਰਿਤਾ ਨੇ ਵੀ ਪੈਸੇ ਕੱਢ ਕੇ ਦਿੱਤੇ।

Punjabi Bollywood Tadka

ਇਸ ਤੋਂ ਜਾਹਰ ਹੁੰਦਾ ਹੈ ਕਿ ਦੋਵੇਂ ਭੈਣਾਂ ਕਾਫੀ ਨੇਕ ਦਿਲ ਹਨ। ਜ਼ਿਕਰਯੋਗ ਹੈ ਕਿ ਇਕ ਸਾਲ ਪਹਿਲਾਂ ਵੀ ਅਜਿਹਾ ਕੁਝ ਹੋਇਆ ਸੀ ਤਾਂ ਉਸ ਸਮੇਂ ਮਲਾਇਕਾ ਕੋਲ੍ਹ ਪਰਸ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਹੋਣਾ ਪਿਆ ਸੀ।

Punjabi Bollywood Tadka

Punjabi Bollywood Tadka

Punjabi Bollywood Tadka


Tags: Malaika AroraAmrita AroraSalman Khanਸਲਮਾਨ ਖਾਨਅੰਮ੍ਰਿਤਾ ਅਰੋੜਾ

Edited By

Chanda Verma

Chanda Verma is News Editor at Jagbani.