FacebookTwitterg+Mail

Pics : ਪਰਿਵਾਰ ਨਾਲ ਡਿਨਰ ਕਰਨ ਪਹੁੰਚੀ ਮਲਾਇਕਾ ਅਰੋੜਾ

malaika arora
22 February, 2018 02:17:49 PM

ਮੁੰਬਈ (ਬਿਊਰੋ)— ਅਭਿਨੇਤਰੀ ਮਲਾਇਕਾ ਅਰੋੜਾ ਬੀਤੇ ਦਿਨ ਪਰਿਵਾਰ ਨਾਲ ਬਾਂਦਰਾ ਸਥਿਤ ਬੈਸਟੀਆ ਰੈਸਟੋਰੈਂਟ ਪਹੁੰਚੀ। ਦਰਸਅਲ, ਮਲਾਇਕਾ ਆਪਣੇ ਪਿਤਾ ਅਨਿਲ ਅਰੋੜਾ ਦੇ ਜਨਮਦਿਨ ਮੌਕੇ ਪਰਿਵਾਰ ਨਾਲ ਡਿਨਰ ਕਰਨ ਪਹੁੰਚੀ ਸੀ।

Punjabi Bollywood Tadka
ਮਲਾਇਕਾ ਨਾਲ ਉਨ੍ਹਾਂ ਦੀ ਛੋਟੀ ਭੈਣ ਅੰਮ੍ਰਿਤਾ ਅਰੋੜਾ, ਉਨ੍ਹਾਂ ਦੇ ਪਤੀ ਸ਼ਕੀਲ ਲੜਕ ਤੋਂ ਇਲਾਵਾ ਮਾਤਾ-ਪਿਤਾ ਅਨਿਲ ਅਰੋੜਾ ਅਤੇ ਜ਼ਾਇਸ ਪਾਲੀਕਾਰਮ ਸਨ। ਮਲਾਇਕਾ ਅਕਸਰ ਆਪਣੀ ਭੈਣ ਅੰਮ੍ਰਿਤਾ, ਕਰਿਸ਼ਮਾ ਅਤੇ ਕਰੀਨਾ ਨਾਲ ਪਾਰਟੀ ਇੰਜ਼ੁਆਏ ਕਰਦੀ ਨਜ਼ਰ ਆਉਂਦੀ ਰਹਿੰਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਮਲਾਇਕਾ ਅਤੇ ਅਰਬਾਜ਼ ਦਾ ਤਲਾਕ ਹੋਏ ਕਰੀਬ ਇਕ ਸਾਲ ਬੀਤ ਚੁੱਕਿਆ ਹੈ। ਬਾਵਜੂਦ ਇਸਦੇ ਅਕਸਰ ਦੋਵੇਂ ਪਾਰਟੀ 'ਚ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਮਲਾਇਕਾ ਤੇ ਅਰਬਾਜ਼ ਨੇ 1998 'ਚ ਵਿਆਹ ਕੀਤਾ ਅਤੇ ਮਈ, 2017 'ਚ ਦੋਹਾਂ ਵਿਚਕਾਰ ਤਲਾਕ ਹੋ ਗਿਆ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Malaika Arora Amrita Arora Anil Arora Arbaaz Khan Dinner Restaurant Bollywood Actress

Edited By

Kapil Kumar

Kapil Kumar is News Editor at Jagbani.