FacebookTwitterg+Mail

ਸਾਹਮਣੇ ਆਇਆ ਮਲਾਇਕਾ ਦਾ ਹੌਟ ਫੋਟੋਸ਼ੂਟ, ਤੋੜੀਆਂ ਬੋਲਡਨੈੱਸ ਦੀਆਂ ਹੱਦਾਂ

malaika arora bold photoshoot
10 October, 2017 04:03:18 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਲੇਟੇਸਟ ਫੋਟੋਸ਼ੂਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦਾ ਬੋਲਡ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka

ਮਲਾਇਕਾ ਨੇ ਇਹ ਫੋਟੋਸ਼ੂਟ ਅਕਤੂਬਰ ਮਹੀਨੇ ਦੀ ਜੀਕਿਊ ਇੰਡੀਆ ਫੈਸ਼ਨ ਮੈਗਜ਼ੀਨ ਲਈ ਕਰਵਾਇਆ ਹੈ।

Punjabi Bollywood Tadka

ਇਕ ਤਸਵੀਰ 'ਚ ਮਲਾਇਕਾ ਬਲੈਕ ਕਲਰ ਦੀ ਹੌਟ ਡਰੈੱਸ 'ਚ ਨਜ਼ਰ ਆ ਰਹੀ ਹੈ। ਕਈ ਤਸਵੀਰਾਂ 'ਚ ਉਹ ਬਿਕਨੀ 'ਚ ਵੀ ਦਿਖ ਰਹੀ ਹੈ।

Punjabi Bollywood Tadka

ਵਧੇਰੇ ਤਸਵੀਰਾਂ 'ਚ ਉਹ ਸਮੁੰਦਰ 'ਚ ਨਜ਼ਰ ਆ ਰਹੀ ਹੈ। ਇਹ ਫੋਟੋਸ਼ੂਟ ਬਾਲੀ 'ਚ ਕੀਤਾ ਗਿਆ ਹੈ।

Punjabi Bollywood Tadka

ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਇਸ ਸ਼ੂਟ ਦੀ ਕੁਝ ਤਸਵੀਰਾਂ ਸ਼ੇਅਰ ਵੀ ਕੀਤੀਆਂ ਹਨ। ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''Hottest photoshoot ever''.

Punjabi Bollywood Tadka

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਲਾਇਕਾ ਕਈ ਫੈਸ਼ਨ ਮੈਗਜ਼ੀਨਜ਼ ਲਈ ਫੋਟੋਸ਼ੂਟਜ਼ ਕਰਵਾ ਚੁੱਕੀ ਹੈ।

Punjabi Bollywood Tadka Punjabi Bollywood Tadka


Tags: Malaika aroraBold photoshootGQ indiaBollywood celebrityਮਲਾਇਕਾ ਅਰੋੜਾਫੋਟੋਸ਼ੂਟ