FacebookTwitterg+Mail

ਹਾਫ ਸ਼ੋਲਡਰ ਟਾਪ 'ਚ ਮਲਾਇਕਾ ਨੇ ਦਿਖਾਈ ਬੋਲਡ ਲੁੱਕ, ਕੈਮਰੇ ਅੱਗੇ ਦਿੱਤੇ ਪੋਜ਼

malaika arora half shoulder top
23 March, 2018 02:58:53 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਬੀਤੀ ਰਾਤ ਆਪਣੇ ਦੋਸਤਾਂ ਨਾਲ ਹੋਟਲ 'ਚ ਡਿਨਰ ਕਰਨ ਪੁੱਜੀ। ਇਸ ਦੌਰਾਨ ਉਸ ਨੇ ਚਿੱਟੇ ਰੰਗ ਦੀ ਹੌਟ ਹਾਫ ਸ਼ੋਲਡਰ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਬੋਲਡ ਦਿਖ ਰਹੀ ਸੀ।
Punjabi Bollywood Tadka

ਤਸਵੀਰਾਂ 'ਚ ਮਲਾਇਕਾ ਦੀ ਬੋਲਡਨੈੱਸ ਨੂੰ ਦੇਖ ਕੇ ਉਸ ਦੀ ਅਸਲ ਉਮਰ ਦਾ ਅੰਦਾਜ਼ਾ ਲਾਉਣਾ ਕਾਫੀ ਮੁਸ਼ਕਿਲ ਹੈ। ਕੈਮਰੇ ਸਾਹਮਣੇ ਉਸ ਨੇ ਬੇਹੱਦ ਕਾਤਿਲਾਨਾ ਅੰਦਾਜ਼ 'ਚ ਕੈਮਰੇ ਅੱਗੇ ਪੋਜ਼ ਦਿੱਤੇ।
Punjabi Bollywood Tadka

ਦੱਸ ਦੇਈਏ ਕਿ ਮਲਾਇਕਾ ਤੇ ਅਰਬਾਜ਼ ਖਾਨ ਦਾ ਪਿਛਲੇ ਸਾਲ ਆਧਿਕਾਰਿਤ ਤੌਰ 'ਤੇ ਤਲਾਕ ਹੋਇਆ ਸੀ। ਤਲਾਕ ਹੋਣ ਦੇ ਬਾਵਜੂਦ ਵੀ ਮਲਾਇਕਾ ਅਕਸਰ ਹੀ ਅਰਬਾਜ਼ ਖਾਨ ਤੇ ਉਸ ਦੇ ਪਰਿਵਾਰ ਨਾਲ ਨਜ਼ਰ ਆਉਂਦੀ ਹੈ।
Punjabi Bollywood Tadka

ਮਲਾਇਕਾ ਤੇ ਅਰਬਾਜ਼ ਦਾ ਇਕ 16 ਸਾਲ ਦਾ ਬੇਟਾ ਵੀ ਹੈ, ਜਿਸ ਦਾ ਨਾਂ ਅਰਹਾਨ ਖਾਨ ਹੈ। ਮਲਾਇਕਾ ਫਿਟਨੈੱਸ ਨੂੰ ਲੈ ਕੇ ਕਾਫੀ ਸੁਚੇਤ ਰਹਿੰਦੀ ਹੈ ਤੇ ਅਕਸਰ ਫੈਨਜ਼ ਨਾਲ ਆਪਣੀਆਂ ਵਰਕਆਊਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka

ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਮ ਰਹਿੰਦੀ ਹੈ। ਮਲਾਇਕਾ ਹਮੇਸ਼ਾ ਹੀ ਆਪਣੀ ਗਰਲ ਗੈਂਗ ਨਾਲ ਮਸਤੀ ਕਰਦੀ ਨਜ਼ਰ ਆਉਂਦੀ ਹੈ।
Punjabi Bollywood Tadka


Tags: Malaika AroraHalf Shoulder TopBold Look InstagramArbaaz KhanBollywood Celebrity

Edited By

Sunita

Sunita is News Editor at Jagbani.