FacebookTwitterg+Mail

ਰੈਸਟੋਰੈਂਟ ਦੇ ਬਾਹਰ ਨਜ਼ਰ ਆਈ ਮਲਾਇਕਾ, ਹੌਟ ਡਰੈੱਸ 'ਚ ਦਿੱਤੇ ਪੋਜ਼

malaika arora khan
25 May, 2018 09:49:21 AM

ਮੁੰਬਈ (ਬਿਊਰੋ)— ਮਲਾਇਕਾ ਅਰੋੜਾ ਫਿਲਮਾਂ 'ਚ ਚਾਹੇ ਆਪਣਾ ਸਿੱਕਾ ਨਾ ਚਲਾ ਸਕੀ ਪਰ ਅੱਜ ਵੀ ਉਨ੍ਹਾਂ ਦੀ ਫੈਨਜ਼ ਫਲੋਇੰਗ ਲਿਸਟ ਕਾਫੀ ਲੰਬੀ ਹੈ। ਮਲਾਇਕਾ ਬਾਲੀਵੁੱਡ ਇੰਡਸਟ੍ਰੀ 'ਚ ਆਪਣੀ ਟੋਨਡ ਬਾਡੀ ਲਈ ਮਸ਼ਹੂਰ ਹੈ।
Punjabi Bollywood Tadka
ਹਾਲ ਹੀ 'ਚ ਮਲਾਇਕਾ ਅਰੋੜਾ ਮੁੰਬਈ ਦੇ Bastian ਰੈਸਟੋਰੈਂਟ ਪਹੁੰਚੀ ਸੀ। ਇੱਥੇ ਫੋਟੋਗ੍ਰਾਫਰਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ। ਮਲਾਇਕਾ ਨੂੰ ਇਸ ਤੋਂ ਪਹਿਲਾਂ ਮੁੰਬਈ ਦੇ ਸੈਲੂਨ 'ਚ ਜਾਂਦੇ ਹੋਏ ਦੇਖਿਆ ਗਿਆ ਸੀ।
Punjabi Bollywood Tadka
ਇਸ ਮੌਕੇ 'ਤੇ ਮਲਾਇਕਾ ਪੋਲਕਾ ਡੋਟਸ ਵਾਲੀ ਡਰੈੱਸ 'ਚ ਪਹੁੰਚੀ ਸੀ। ਉਹ ਇੱਥੇ ਇਕੱਲੀ ਹੀ ਪਹੁੰਚੀ ਸੀ। ਇਸ ਦੌਰਾਨ ਮਲਾਇਕਾ ਨੇ ਵੀ ਕੈਮਰੇ ਸਾਹਮਣੇ ਖੁੱਲ੍ਹ ਕੇ ਪੋਜ਼ ਦਿੱਤੇ। ਡਰੈੱਸ ਦੇ ਨਾਲ ਉਨ੍ਹਾਂ ਨੇ ਲਾਲ ਰੰਗ ਦਾ ਪਰਸ ਅਤੇ ਹਾਈ ਹੀਲਸ ਪਾਈ ਹੋਈ ਸੀ।
Punjabi Bollywood Tadka
ਦੱਸ ਦੇਈਏ ਕਿ ਸਾਲ 2008 ਤੋਂ ਮਲਾਇਕਾ ਨੇ ਆਪਣੇ ਪਤੀ ਅਰਬਾਜ ਖਾਨ ਦੇ ਪ੍ਰੋਡਕਸ਼ਨ ਹਾਊਸ ਨਾਲ ਪ੍ਰੋਡਕਸ਼ਨ 'ਚ ਕਦਮ ਰੱਖਿਆ ਸੀ।
Punjabi Bollywood Tadka


Tags: Malaika Arora KhanRestaurantPicsArbaaz Khan

Edited By

Manju

Manju is News Editor at Jagbani.