FacebookTwitterg+Mail

ਬਿਕਨੀ 'ਚ ਆਪਣੇ ਬੇਟੇ ਨਾਲ ਬੀਚ 'ਤੇ ਮਸਤੀ ਕਰਦੀ ਨਜ਼ਰ ਆਈ ਮਲਾਇਕਾ (ਦੇਖੋ ਤਸਵੀਰਾਂ)

    1/12
27 August, 2016 11:02:26 PM
ਮੁੰਬਈ— ਬਾਲੀਵੁੱਡ ਵਿਚ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਆਪਣੀ ਵਧਦੀ ਹੋਈ ਉਮਰ ਨੂੰ ਆਪਣੀ ਫਿਟਨੈੱਸ ਨਾਲ ਧੋਖਾ ਦਿੱਤਾ ਹੈ। ਉਨ੍ਹਾਂ ਵਿਚੋਂ ਇਕ ਹੈ ਮਲਾਇਕਾ ਅਰੋੜਾ ਖਾਨ। ਮਲਾਇਕਾ ਨੇ ਹਾਲ ਹੀ ਵਿਚ ਆਪਣਾ 43ਵਾਂ ਜਨਮਦਿਨ ਮਨਾਇਆ ਹੈ ਪਰ ਉਹ ਅੱਜ ਵੀ 30 ਦੀ ਲੱਗਦੀ ਹੈ।
ਭਾਵੇਂ ਮਲਾਇਕਾ ਅਰਬਾਜ਼ ਖਾਨ ਦੀ ਜ਼ਿੰਦਗੀ ਤੋਂ ਵੱਖ ਹੋ ਚੁੱਕੀ ਹੈ ਪਰ ਇਸ ਦਾ ਅਸਰ ਉਹ ਆਪਣੇ ਬੇਟੇ ਅਰਹਾਨ 'ਤੇ ਨਹੀਂ ਪੈਣ ਦਿੰਦੀ। ਅਰਹਾਨ ਖਾਨ ਉਂਝ ਤਾਂ ਹਾਲੇ 13 ਸਾਲ ਦੇ ਹਨ ਅਤੇ ਮਲਾਇਕਾ ਆਪਣੇ ਹਰ ਵਕੇਸ਼ਨ ਵਿਚ ਅਰਹਾਨ ਨੂੰ ਨਾਲ ਲੈ ਕੇ ਜਾਂਦੀ ਹੈ। ਹਾਲ ਹੀ ਵਿਚ ਮਲਾਇਕਾ ਅਤੇ ਉਸ ਦਾ ਬੇਟਾ ਬੀਚ 'ਤੇ ਮਸਤੀ ਕਰਨ ਲਈ ਗਏ ਹੋਏ ਸਨ। ਉਥੇ ਖੇਡ-ਖੇਡ ਵਿਚ ਅਰਹਾਨ ਦੌੜ ਪਿਆ ਅਤੇ ਮਲਾਇਕਾ ਬਿਕਨੀ ਵਿਚ ਹੀ ਉਸ ਦੇ ਪਿੱਛੇ ਦੌੜ ਪਈ।

Tags: ਮਲਾਇਕਾ ਅਰੋੜਾ ਖਾਨ ਬਿਕਨੀ Malaika Arora Khan Bikini