FacebookTwitterg+Mail

ਬੋਲਡ ਅੰਦਾਜ਼ 'ਚ ਹੌਟ ਫਿੱਗਰ ਦਿਖਾਉਂਦੀ ਨਜ਼ਰ ਆਈ ਮਲਾਇਕਾ, ਭੈਣ ਅੰਮ੍ਰਿਤਾ ਵੀ ਆਈ ਨਜ਼ਰ (ਦੇਖੋ ਤਸਵੀਰਾਂ)

    1/9
13 April, 2017 10:34:17 PM
ਮੁੰਬਈ— ਬੀਤੇ ਦਿਨੀਂ ਮਲਾਇਕਾ ਅਰੋੜਾ ਨੂੰ ਖਾਰ ਸਥਿਤ ਯੋਗਾ ਕਲਾਸ ਦੇ ਬਾਹਰ ਆਉਂਦੇ ਦੇਖਿਆ ਗਿਆ। ਇਸ ਦੌਰਾਨ ਮਲਾਇਕਾ ਸਪੋਰਟਸ ਲੁੱਕ 'ਚ ਨਜ਼ਰ ਆਈ। ਉਸ ਨਾਲ ਛੋਟੀ ਭੈਣ ਅੰਮ੍ਰਿਤਾ ਅਰੋੜਾ ਵੀ ਸੀ। ਦੱਸਣਯੋਗ ਹੈ ਕਿ ਮਲਾਇਕਾ ਤੇ ਅੰਮ੍ਰਿਤਾ ਨੂੰ ਅਕਸਰ ਰੈਸਟੋਰੈਂਟ ਜਾਂ ਮਾਰਕੀਟ 'ਚ ਸ਼ਾਪਿੰਗ ਕਰਦੇ ਦੇਖਿਆ ਜਾਂਦਾ ਹੈ। ਹਾਲ ਹੀ 'ਚ ਦੋਵਾਂ ਭੈਣਾਂ ਸਲਮਾਨ ਦੇ ਭਾਂਜੇ ਆਹਿਲ ਦਾ ਜਨਮਦਿਨ ਮਨਾਉਣ ਲਈ ਮਾਲਦੀਵ ਵੀ ਗਈਆਂ ਸਨ।
ਜ਼ਿਕਰਯੋਗ ਹੈ ਕਿ ਮਲਾਇਕਾ ਦੀ ਉਮਰ 43 ਸਾਲ ਹੈ। ਇੰਨੀ ਵੱਧ ਉਮਰ ਹੋਣ ਦੇ ਬਾਵਜੂਦ ਉਸ ਦੀ ਖੂਬਸੂਰਤੀ 'ਚ ਬਿਲਕੁਲ ਕਮੀ ਨਹੀਂ ਆਈ ਹੈ। ਯੋਗਾ ਤੇ ਜਿਮ 'ਚ ਟਰੇਨਿੰਗ ਕਰਕੇ ਉਹ ਆਪਣੀ ਲੁੱਕ ਨੂੰ ਬਰਕਰਾਰ ਰੱਖਦੀ ਹੈ।

Tags: Malaika Arora Khan Yoga Amrita Arora ਮਲਾਇਕਾ ਅਰੋੜਾ ਯੋਗਾ ਅੰਮ੍ਰਿਤਾ ਅਰੋੜਾ