FacebookTwitterg+Mail

ਕਦੇ ਜਾਲੀਦਾਰ ਤੇ ਕਦੇ ਛੋਟੀ ਡਰੈੱਸ ਕਾਰਨ ਖਾਸ ਮੌਕਿਆਂ 'ਤੇ ਇੰਝ ਸ਼ਰਮਸਾਰ ਹੋਈ ਮੱਲਿਕਾ (ਦੇਖੋ ਤਸਵੀਰਾਂ)

mallika sherawat oops moment
24 October, 2017 07:12:20 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਬਾਲੀਵੁੱਡ ਦੀਆਂ ਹੌਟ ਹਸੀਨਾਵਾਂ 'ਚੋਂ ਇਕ ਹੈ। ਉਸ ਦਾ ਜਨਮ 24 ਅਕਤੂਬਰ 1976 ਨੂੰ ਹੋਇਆ ਸੀ। ਮੱਲਿਕਾ ਸ਼ੇਰਾਵਤ ਦਾ ਜਨਮ ਹਰਿਆਣਾ ਦੇ ਹਿਸਾਰ ਜਿਲੇ ਦੇ ਇਕ ਛੋਟੇ ਜਿਹੇ ਪਿੰਡ 'ਚ ਹੋਇਆ ਸੀ। ਮੱਲਿਕਾ ਹਮੇਸ਼ਾ ਹੀ ਆਪਣੇ ਡਰੈੱਸ ਕਾਰਨ ਚਰਚਾ 'ਚ ਰਹਿੰਦੀ ਹੈ। ਕਦੇ ਉਹ ਜਾਲੀਦਾਰ ਡਰੈੱਸ ਤੇ ਕਦੇ ਸ਼ਾਰਟ ਡਰੈੱਸ ਕਾਰਨ ਊਪਸ ਮੂਮੈਂਟ ਦਾ ਸ਼ਿਕਾਰ ਹੋਈ। ਮੱਲਿਕਾ ਨੇ ਆਪਣੀ ਸ਼ੁਰੂਆਤ ਟੀ. ਵੀ. ਐਡਸ ਤੇ ਮਾਡਲਿੰਗ ਨਾਲ ਕੀਤੀ ਸੀ। ਇਸ ਨਾਲ ਉਸ ਨੂੰ ਅਮਿਤਾਭ ਬੱਚਨ ਤੇ ਸ਼ਾਹਰੁਖ ਖਾਨ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।

Punjabi Bollywood Tadka

ਮੱਲਿਕਾ ਦੀ ਪਹਿਲੀ ਫਿਲਮ 'ਜੀਨਾ ਸਿਰਫ ਮੇਰੇ ਲਈ' ਸੀ। ਉਸ ਨੇ ਸਾਲ 2005 'ਚ ਫਿਲਮ 'ਦਿ ਮਿਥ' ਨਾਲ ਆਪਣਾ ਹਾਲੀਵੁੱਡ ਡੈਬਿਊ ਕੀਤਾ। ਉਸ ਨੇ ਪਿਛਲੇ ਤਿੰਨ ਸਾਲਾਂ ਤੋਂ ਪੈਰਿਸ ਅਸਟੇਟ ਬਿਜ਼ਨੈੱਸਮੈਨ ਸਿਰੇਲ ਆਗਜਨਫੈਨਸ ਨੂੰ ਡੇਟ ਕਰ ਰਹੀ ਹੈ।

Punjabi Bollywood Tadka

ਅੱਜ ਮੱਲਿਕਾ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਉਸ ਨਾਲ ਹੁਣ ਤੱਕ ਹੋਏ ਊਪਸ ਮੂਮੈਂਟ ਦੀ ਝਲਕ ਦਿਖਾਉਣ ਜਾ ਰਹੇ ਹਾਂਸ ਜਿਨ੍ਹਾਂ ਕਾਰਨ ਉਸ ਨੇ ਖੂਬ ਸੁਰਖੀਆਂ ਬਟੋਰੀਆਂ ਸਨ।

 Punjabi Bollywood Tadka
ਉਹ ਇਕ ਜੱਟ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਪਰ ਇਸ ਛੋਟੇ ਪਿੰਡ ਤੋਂ ਨਿਕਲ ਕੇ ਹਾਲੀਵੁੱਡ ਤੱਕ ਦਾ ਸਫਰ ਮੱਲਿਕਾ ਨੇ ਤਹਿ ਕੀਤਾ।

Punjabi Bollywood Tadka

ਮੱਲਿਕਾ ਨੇ ਫਿਲਮਾਂ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਨਾਭਾ ਖੇਤਰ 'ਚ ਕੈਪਟਨ ਕਰਣ ਨਾਲ ਸਾਲ 1997 'ਚ ਵਿਆਹ ਕਰਵਾਇਆ ਸੀ।


Tags: Mallika SherawatHappy BirthdayOops Momentਮੱਲਿਕਾ ਸ਼ੇਰਾਵਤ