FacebookTwitterg+Mail

Pics: ਅਜਿਹੀ ਦਿਖਦੀ ਸੀ 'ਕਭੀ ਖੁਸ਼ੀ...' ਦੀ ਛੋਟੀ ਕਰੀਨਾ, 15 ਸਾਲਾਂ 'ਚ ਬਦਲਿਆ Look

    1/13
24 September, 2016 04:30:23 PM
ਮੁੰਬਈ- ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਹਾਲ ਹੀ 'ਚ ਆਪਣਾ 36ਵਾਂ ਜਨਮਦਿਨ ਮਨਾਇਆ ਹੈ। ਉਂਝ ਤਾਂ ਕਰੀਨਾ ਕਈ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਪਰ ਫਿਲਮ 'ਕਭੀ ਖੁਸ਼ੀ ਕਭੀ ਗਮ' 'ਚ ਉਨ੍ਹਾਂ ਦਾ ਕੰਮ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਮੁੱਖ ਤੌਰ 'ਤੇ ਉਨ੍ਹਾਂ ਦਾ ਬਚਪਨ ਦਾ ਰੋਲ ਕਾਫੀ ਮਸ਼ਹੂਰ ਰਿਹਾ। ਦੱਸ ਦਈਏ ਕਿ ਇਹ ਰੋਲ ਮਾਲਵਿਕਾ ਨੇ ਅਦਾ ਕੀਤਾ ਸੀ। 300 ਲੜਕੀਆਂ 'ਚੋਂ ਮਾਲਵਿਕਾ ਰਾਜ ਨੂੰ ਚੁਣਿਆ ਗਿਆ ਸੀ। ਤੁਸੀਂ ਵੀ ਦੇਖੋ 15 ਸਾਲਾਂ 'ਚ ਮਾਲਵਿਕਾ ਕਿੰਨੀ ਬਦਲ ਗਈ ਹੈ।
'ਕਭੀ ਖੁਸ਼ੀ ਕਭੀ ਗਮ' ਨੂੰ ਰਿਲੀਜ਼ ਹੋਏ 15 ਸਾਲ ਬੀਤ ਚੁੱਕੇ ਹਨ। 14 ਦਸੰਬਰ, 2001 ਨੂੰ ਰਿਲੀਜ਼ ਹੋਈ ਫ਼ਿਲਮ ਅਮਿਤਾਭ-ਜਯਾ, ਸ਼ਾਹਰੁਖ ਖਾਨ-ਕਾਜੋਲ ਅਤੇ ਰਿਤਿਕ-ਕਰੀਨਾ ਸਟਾਰਰ ਇਸ ਪਰਿਵਾਰਕ ਐਂਟਰਟੇਨਮੇਂਟ ਨੇ ਦਰਸ਼ਕਾਂ ਦੀ ਵਾਹਵਾਹੀ ਬਟੋਰੀ ਸੀ।

Tags: ਕਰੀਨਾ ਕਪੂਰ ਮਾਲਵਿਕਾ ਰਾਜKareena Kapoor malvika Kabhi Khushi Kabhi Ghamਕਭੀ ਖੁਸ਼ੀ ਕਭੀ ਗਮ

About The Author

Anuradha Sharma

Anuradha Sharma is News Editor at Jagbani.