FacebookTwitterg+Mail

ਤਸਵੀਰਾਂ 'ਚ ਦੇਖੋ ਮੰਦਾਨਾ ਕਰੀਮੀ ਦਾ ਹੌਟਨੈੱਸ ਜਲਵਾ

    1/13
20 March, 2017 12:50:03 PM
ਮੁੰਬਈ— ਮਾਡਲ ਅਤੇ ਬਾਲੀਵੁੱਡ ਅਭਿਨੇਤਰੀ ਮੰਦਾਨਾ ਕਰੀਮੀ ਬੀਤੇ ਦਿਨੀਂ 28 ਸਾਲਾਂ ਦੀ ਹੋ ਚੁੱਕੀ ਹੈ। ਉਸ ਦਾ ਜਨਮ 20 ਮਾਰਚ 1988 ਨੂੰ ਤੇਹਰਾਨ 'ਚ ਹੋਇਆ ਸੀ। ਉਸ ਨੇ ਬਤੌਰ ਏਅਰ ਹੋਸਟੇਸ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਪਰ ਥੋੜੇ ਸਮੇਂ ਬਾਅਦ ਉਸ ਨੇ ਇਹ ਕੰਮ ਛੱਡ ਕੇ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਸਾਲ 2015 'ਚ ਉਸ ਨੇ ਫਿਲਮ 'ਰਾਓ' 'ਚ ਅਭਿਨੈ ਕੀਤਾ ਸੀ। ਇਸ ਤੋਂ ਬਾਅਦ ਉਹ 'ਭਾਗ ਜਾਨੀ', 'ਮੈਂ ਔਰ ਚਾਰਲਸ', 'ਕਯਾ ਕੂਲ ਹੈ ਹਮ 3' ਵਲਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ। ਉਹ ਰਿਐਲਿਟੀ ਸ਼ੋਅ 'ਬਿੱਗ ਬੌਸ' ਦੀ ਪ੍ਰਤੀਭਾਗੀ ਵੀ ਰਹਿ ਚੁੱਕੀ ਹੈ। ਉਸ ਨੇ ਹਾਲ ਹੀ 'ਚ ਬਿਜ਼ਨੈੱਸਮੈਨ ਗੌਰਵ ਗੁਪਤਾ ਨਾਲ ਵਿਆਹ ਕਰਵਾਇਆ ਹੈ।
ਜ਼ਿਕਰਯੋਗ ਹੈ ਕਿ ਮੰਦਾਨਾ ਕਰੀਮੀ ਨੇ ਕਈ ਹੌਟ ਫੋਟੋਸ਼ੂਟ ਵੀ ਕਰਵਾਏ ਹਨ। ਉਸ ਨੇ ਆਪਣੇ ਪ੍ਰੇਮੀ ਨਾਲ ਵੀ ਕਈ ਫੋਟੋਸ਼ੂਟ ਕਰਵਾਏ ਸਨ। 'ਕਯਾ ਕੂਲ ਹੈ ਹਮ' 'ਚ ਉਸ ਦਾ ਕਾਫੀ ਹੌਟ ਜਲਵਾ ਦੇਖਣ ਨੂੰ ਮਿਲਿਆ ਸੀ।

Tags: Mandana KarimiBhaag JohnnyMain Aur Charlesਮੰਦਾਨਾ ਕਰੀਮੀਭਾਗ ਜਾਨੀਮੈਂ ਔਰ ਚਾਰਲਸ