FacebookTwitterg+Mail

ਈਸ਼ਾ ਗੁਪਤਾ ਤੋਂ ਬਾਅਦ ਹੁਣ ਇਸ ਅਦਾਕਾਰਾ ਨੇ ਦਿਖਾਈ ਬੇਸ਼ਰਮੀ, ਕੱਪੜੇ ਉਤਾਰ ਕੇ ਖਿੱਚਵਾਈ ਤਸਵੀਰ

mandana karimi
16 August, 2017 04:34:48 PM

ਮੁੰਬਈ— ਬਾਲੀਵੁੱਡ 'ਚ ਨਿਊਡ ਫੋਟੋਸ਼ੂਟ ਕਰਾਉਣ ਦਾ ਕਾਫੀ ਰੁਝਾਨ ਸ਼ੁਰੂ ਹੋ ਗਿਆ ਹੈ। ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਤੋਂ ਬਾਅਦ 'ਬਿੱਗ ਬੋਸ' ਦੀ ਸਾਬਕਾ ਮੁਕਾਬਲੇਬਾਜ਼ ਮੰਦਾਨਾ ਕਰੀਮੀ ਨੇ ਨਿਊਡ ਤਸਵੀਰਾਂ ਪੋਸਟ ਕੀਤੀਆਂ ਹਨ।

Punjabi Bollywood Tadka

ਇੰਨਾਂ ਹੀ ਨਹੀਂ ਮੰਦਾਨਾ ਕਰੀਮੀ  ਨੇ ਇੰਸਟਾ 'ਤੇ ਆਪਣੀਆਂ ਨਿਊਡ ਤਸਵੀਰਾਂ ਸ਼ੇਅਰ ਕਰ ਦਿੱਤੀਆਂ ਹਨ, ਜੋ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਸ ਤਸਵੀਰ 'ਚ ਮੰਦਾਨਾ ਟਾਪਲੈੱਸ ਹੈ ਪਰ ਉਸ ਨੇ ਸਟਿਕਰਸ ਤੇ ਇਮੋਜੀ ਦਾ ਵੀ ਇਸਤੇਮਾਲ ਕੀਤਾ ਹੈ।

Punjabi Bollywood Tadka

'ਬਿੱਗ ਬੋਸ' 9 'ਚ ਪ੍ਰਤੀਯੋਗੀ ਦੇ ਤੌਰ 'ਤੇ ਮੰਦਾਨਾ ਕਰੀਮੀ ਨੇ ਸਭ ਤੋਂ ਜ਼ਿਆਦਾ ਸੁਰਖੀਆਂ ਬਟੋਰੀਆਂ ਸਨ।

Punjabi Bollywood Tadka

ਮੰਦਾਨਾ ਕਰੀਮੀ ਨੇ ਇਸ ਸਾਲ 25 ਜਨਵਰੀ 2017 ਨੂੰ ਆਪਣੇ ਬਿਜ਼ਨੈੱਸਮੈਨ ਬੁਆਏਫ੍ਰੈਂਡ ਗੌਰਵ ਗੁਪਤਾ ਨਾਲ ਵਿਆਹ ਕਰਵਾ ਲਿਆ ਸੀ। ਦੋਵਾਂ ਦਾ ਵਿਆਹ ਕਾਫੀ ਸ਼ਾਹੀ ਤਰੀਕੇ ਨਾਲ ਹੋਇਆ ਸੀ।

Punjabi Bollywood Tadka


Tags: Bollywood and TV CelebrityEsha Gupta Mandana Karimi Nude Picturesਈਸ਼ਾ ਗੁਪਤਾ ਮੰਦਾਨਾ ਕਰੀਮੀਨਿਊਡ ਤਸਵੀਰਾਂ