FacebookTwitterg+Mail

ਬਿਕਨੀ 'ਚ ਨਜ਼ਰ ਆਇਆ ਮੰਦਿਰਾ ਬੇਦੀ ਦਾ ਬੋਲਡ ਅੰਦਾਜ਼ (ਵੀਡੀਓ)

mandira bedi
17 August, 2017 02:41:00 PM

ਮੁੰਬਈ— 90 ਦੇ ਦਹਾਕੇ ਦੀ ਟੀ. ਵੀ. ਸ਼ੋਅ ਸ਼ਾਂਤੀ ਨਾਲ ਮਸ਼ਹੂਰ ਹੋਈ ਅਦਾਕਾਰਾ ਮੰਦਿਰਾ ਬੇਦੀ ਆਪਣੇ ਬੋਲਡ ਅਤੇ ਹੌਟ ਅੰਦਾਜ਼ ਕਰਕੇ ਅਕਸਰ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਮੰਦਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਮੰਦਿਰਾ ਪੁਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਮੰਦਿਰਾ ਇਸ ਵੀਡੀਓ 'ਚ ਬਿਕਨੀ ਪਹਿਣੇ ਬੇਹੱਦ ਹੌਟ ਦਿਖਾਈ ਦੇ ਰਹੀ ਹੈ।

 

A post shared by Mandira Bedi (@mandirabedi) on


ਤੁਹਾਨੂੰ ਇਹ ਦੱਸ ਦੇਈਏ ਕਿ ਬੀਤੀ 15 ਅਪ੍ਰੈਲ ਨੂੰ ਮੰਦਿਰਾ 45 ਸਾਲ ਦੀ ਹੋ ਗਈ ਸੀ। ਪਿਛਲੇ ਕੁਝ ਦਿਨ ਪਹਿਲਾਂ ਮੰਦਿਰਾ ਨੇ ਇਕ ਤਸਵੀਰ ਪੋਸਟ ਕੀਤੀ ਸੀ ਜਿਸ 'ਚ ਉਹ ਆਪਣੇ ਬੇਟੇ ਨਾਲ ਪੁਲ 'ਚ ਆਨੰਦ ਮਾਣ ਰਹੀ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਮੰਦਿਰਾ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਵਲੋਂ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਮੰਦਿਰਾ ਘੁੰਮਣ ਦੀ ਕਾਫੀ ਸ਼ੋਕੀਨ ਹੈ ਅਤੇ ਆਪਣੇ ਜੀਵਣ ਦੇ ਯਾਦਗਾਰ ਪੱਲਾਂ ਨੂੰ ਉਹ ਸੋਸ਼ਲ ਮੀਡੀਆ 'ਤੇ ਜ਼ਰੂਰ ਸ਼ੇਅਰ ਕਰਦੀ ਹੈ। ਇਸ ਤੋਂ ਇਲਾਵਾ ਮੰਦਿਰਾ ਨੇ ਕ੍ਰਿਕੇਟ ਕੂਮੈਂਟਰੀ ਤੋਂ ਲੈ ਕੇ ਫਿੱਟਨੈੱਸ ਐਕਸਪਰਅ ਦਾ ਰੋਲ ਖੂਬ ਨਿਭਾਇਆ ਹੈ।


Tags: Mandira Bedi TV Actress Fitness tv show shanti Instagram ਮੰਦਿਰਾ ਬੇਦੀ ਇੰਸਟਾਗ੍ਰਾਮ