FacebookTwitterg+Mail

Pics : ਇੰਸਟਾਗ੍ਰਾਮ 'ਤੇ ਮੁੜ ਨਜ਼ਰ ਆਇਆ ਮੰਦਿਰਾ ਦਾ ਬੋਲਡ ਅੰਦਾਜ਼

mandira bedi
06 January, 2018 12:55:32 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਮੰਦਿਰਾ ਬੇਦੀ ਇਕ ਵਾਰ ਫਿਰ ਆਪਣੀਆਂ ਹੌਟਨੈੱਸ ਨੂੰ ਲੈ ਕੇ ਚਰਚਾ 'ਚ ਹੈ। ਹਾਲ ਹੀ 'ਚ ਮੰਦਿਰਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਵੈਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਖੂਬ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਮੰਦਿਰਾ ਬੀਚ ਕੰਢੇ ਬਿਕਨੀ ਪਹਿਨ ਬੇਹੱਦ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka
ਦਰਸਅਲ, ਮੰਦਿਰਾ ਇਨ੍ਹੀ ਦਿਨੀਂ ਫੁਕੈਟ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਇਸ ਦੌਰਾਨ ਉਹ ਆਪਣੇ ਪਤੀ ਅਤੇ ਬੇਟੇ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਆਪਣੀ ਇਕ ਤਸਵੀਰ ਕਰਕੇ ਮੰਦਿਰਾ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਗਿਆ ਪਰ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਿਆ ਅਤੇ ਉਹ ਫਿਰ ਤੋਂ ਆਪਣੀਆਂ ਬਿਕਨੀ ਵਾਲੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ।

Punjabi Bollywood Tadka
ਮੰਦਿਰਾ ਆਪਣੀ ਫਿੱਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੀ ਹੈਮੰਦਿਰਾ ਨੇ 25 ਦਸੰਬਰ ਨੂੰ ਆਪਣੇ ਪਤੀ ਅਤੇ ਨਿਰਦੇਸ਼ਕ ਰਾਜ ਕੋਸ਼ਲ ਨਾਲ ਇਕ ਫਿੱਟਨੈੱਸ ਬਰਾਂਡ ਲਈ ਐਡ ਸ਼ੂਟ ਵੀ ਕੀਤਾ ਸੀ। ਮੰਦਿਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਸਦੇ ਇੰਸਟਾਗ੍ਰਾਮ 'ਤੇ ਕਰੀਬ 405,000 ਫਾਲੋਅਰਜ਼ ਹਨ।

Punjabi Bollywood TadkaPunjabi Bollywood Tadka


Tags: Mandira Bedi Instagram Beach Bikini Hotness TV Actress