FacebookTwitterg+Mail

ਮਨਹੀਰ ਕੌਰ ਦਾ ਸਿੰਗਲ ਟਰੈਕ 'ਸ਼ੌਂਕੀ ਜੱਟ' ਜਲਦੀ ਹੀ ਰਿਲੀਜ਼

manheer kaur new song release
24 March, 2017 09:38:04 AM
ਜਲੰਧਰ—'ਮੇਰਾ ਰਾਂਝਾਂ', 'ਕੁੜੀਓ ਰਾਹ ਛੱਡ ਦਿਓ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਚਰਚਾ ਵਿਚ ਆਈ ਗਾਇਕਾ ਮਨਹੀਰ ਕੌਰ ਦਾ ਸਿੰਗਲ ਟਰੈਕ 'ਸ਼ੌਂਕੀ ਜੱਟ' ਪੇਸ਼ਕਾਰ ਜਸਵੀਰਪਾਲ ਸਿੰਘ ਵਲੋਂ 28 ਮਾਰਚ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਗਾਇਕਾ ਮਨਜੀਤ ਕੌਰ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਦੇਸੀ ਕਰਿਊ ਵਲੋਂ ਤਿਆਰ ਕੀਤਾ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਮਾਨਸ ਨੇ। ਇਸ ਦਾ ਵੀਡੀਓ ਕਮਲਪ੍ਰੀਤ ਜੌਨੀ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ 28 ਮਾਰਚ ਨੂੰ ਯੂ-ਟਿਊਬ ਦੇ ਨਾਲ-ਨਾਲ ਪੀ. ਟੀ. ਸੀ. ਚੱਕਦੇ ਤੇ ਪੀ. ਟੀ. ਸੀ. ਪੰਜਾਬੀ 'ਤੇ ਚਲਾਇਆ ਜਾਵੇਗਾ।

Tags: Manheer KaurShonki Jattsingerਮਨਹੀਰ ਕੌਰਸ਼ੌਂਕੀ ਜੱਟਗਾਇਕਾ