FacebookTwitterg+Mail

'ਕਿਡਨੈੱਪ' ਫੇਮ ਅਦਾਕਾਰਾ ਨੇ ਫੋਟੋਸ਼ੂਟ ਦੌਰਾਨ ਬਿਖੇਰੇ ਹੁਸਨ ਦੇ ਜਲਵੇ, ਦੇਖੋ ਤਸਵੀਰਾਂ

    1/13
18 January, 2017 05:45:03 PM
ਮੁੰਬਈ—'ਕਿਡਨੈੱਪ' ਗਰਲ ਮਨੀਸ਼ਾ ਲਾਂਬਾ ਨੇ ਬੀਤੇ ਦਿਨ ਆਪਣਾ 32ਵਾਂ ਜਨਮ ਦਿਨ ਮਨਾਇਆ ਹੈ। ਦਿੱਲੀ ਦੇ ਜੱਟ ਪਰਿਵਾਰ 'ਚ 18 ਜਨਵਰੀ, 1985 ਨੂੰ ਕੇਵਲ ਲਾਂਬਾ ਅਤੇ ਮੰਜੂ ਲਾਬਾਂ ਦੇ ਘਰ ਜਨਮੀ ਮਨੀਸ਼ਾ ਨੂੰ ਬਚਪਨ ਤੋਂ ਹੀ ਮਾਡਲਿੰਗ ਕਰਨ ਦਾ ਸ਼ੋਕ ਸੀ। ਮਨੀਸ਼ਾ ਨੇ ਆਪਣੇ ਕੈਰੀਅਰ ਦੀ ਸ਼ੂਰਆਤ 2005 'ਚ ਰਿਲੀਜ਼ ਹੋਈ ਫਿਲਮ 'ਯਹਾਂ ਤੋਂ ਕੀਤੀ ਸੀ। ਇਸ ਲਈ ਉਸ ਨੂੰ ਬੈਸਟ ਡੈਬਿਊ ਐਵਾਰਡ ਵੀ ਮਿਲਿਆ ਹੈ। ਇਸ ਤੋਂ ਬਾਅਦ 'ਬਚਨਾ ਏ ਹਸੀਨੋਂ', 'ਕਿਡਨੈੱਪ', 'ਹਨੀਮੂਨ ਟ੍ਰੈਵਲਜ਼ ਪ੍ਰਾਈਵੇਟ ਲਿਮਟਿਡ', 'ਦਸ ਕਹਾਣੀਆਂ,' 'ਭੇਜਾ ਫਰਾਈ', 'ਹਮ ਤੁਮ ਸ਼ਬਾਨਾ, 'ਐਥੋਨੀ ਕੌਣ', 'ਰੌਕੀ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆਈ। ਹਾਲਾਂਕਿ, ਮਨੀਸ਼ਾ ਦੀ ਇੱਛਾ ਅਦਾਕਾਰਾ ਬਣਨਾ ਨਹੀਂ ਸੀ, ਮਨੀਸ਼ਾ ਇਕ ਪੱਤਰਕਾਰ ਬਣਨਾ ਚਾਹੁੰਦੀ ਸੀ। ਮਨੀਸ਼ਾ ਨੇ ਕਈ ਫੋਟੋਸ਼ੂਟ 'ਚ ਆਪਣੀਆਂ ਹੁਸਨ ਦੇ ਜਲਵੇ ਬਿਖੇਰੇ ਹਨ। ਜਨਮ ਦਿਨ ਦੇ ਖਾਸ ਮੌਕੇ 'ਤੇ ਦੇਖਦੇ ਹਾਂ ਮਨੀਸ਼ਾ ਦੀ ਇਹ ਕੁਝ ਖਾਸ ਤਸਵੀਰਾਂ।

Tags: ਮਨੀਸ਼ਾ ਲਾਂਬਾਫੋਟੋਸ਼ੂਟਕਿਡਨੈੱਪManisha Lambaphotoshoot Kidnap