FacebookTwitterg+Mail

ਰਿਲੀਜ਼ ਹੁੰਦਿਆ ਹੀ ਯੂ-ਟਿਊਬ 'ਤੇ ਛਾਇਆ ਮਨਕੀਰਤ ਔਲਖ ਦਾ ਨਵਾਂ 'ਗੈਂਗਲੈਂਡ' ਗੀਤ

mankirt aulakh
26 May, 2017 04:12:20 PM

ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਮਨਕੀਰਤ ਔਲਖ ਦਾ ਹਾਲ ਹੀ 'ਚ ਨਵਾਂ ਗੀਤ 'ਗੈਂਗਲੈਂਡ' ਅੱਜ ਯੂ-ਟਿਊਬ 'ਤੇ ਰਿਲੀਜ਼ ਹੋਇਆ ਹੈ। ਮਨਕੀਰਤ ਔਲਖ ਦੇ 'ਗੈਂਗਲੈਂਡ' ਗੀਤ ਨੂੰ ਦੀਪ ਕਾਹਲੋਂ ਨੇ ਕਲਮਬੱਧ ਕੀਤਾ ਹੈ। 'ਗੈਂਗਲੈਂਡ' ਗੀਤ ਨੂੰ ਸੰਗੀਤ ਡੀ. ਜੇ. ਫਲੋਅ ਨੇ ਦਿੱਤਾ ਹੈ। ਵੀਡੀਓ ਸੁੱਖ ਸੰਘੇੜਾ ਦਾ ਅਤੇ ਲੇਬਲ ਸਪੀਡ ਰਿਕਾਰਡਜ਼ ਦਾ ਹੈ।


ਦੱਸਣਯੋਗ ਹੈ ਕਿ ਮਨਕੀਰਤ ਔਲਖ ਦੇ 'ਗੈਂਗਲੈਂਡ' ਨੂੰ ਇੱਕ ਦਿਨ 'ਚ 24 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਇਹ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਆ ਰਿਹਾ ਹੈ। ਮਨਕੀਰਤ ਔਲਖ ਨੇ ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ 'ਚ ਖਾਸ ਪਛਾਣ ਬਣਾਈ ਹੈ।


Tags: Mankirt AulakhGanglandDeep Kahlonਮਨਕੀਰਤ ਔਲਖਗੈਂਗਲੈਂਡਦੀਪ ਕਾਹਲੋਂ