FacebookTwitterg+Mail

Pics : ਮਨਮੋਹਨ ਸ਼ੈੱਟੀ ਦੀ ਬਰਥਡੇ ਪਾਰਟੀ 'ਚ ਪਹੁੰਚੇ ਕਈ ਸਿਤਾਰੇ

manmohan shetty
25 February, 2018 04:07:44 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਮਨਮੋਹਨ ਸ਼ੈੱਟੀ ਦੇ ਜਨਮਦਿਨ ਮੌਕੇ ਸ਼ੁਕਰਵਾਰ ਨੂੰ ਮੁੰਬਈ 'ਚ ਪਾਰਟੀ ਦਾ ਆਯੋਜਨ ਕੀਤਾ ਗਿਆ। ਦਰਸਅਲ, ਇਹ ਪਾਰਟੀ ਬਾਂਦਰਾ ਸਥਿਤ ਓਲਾਈਵ ਹੋਟਲ 'ਚ ਰੱਖੀ ਗਈ।

Punjabi Bollywood Tadka
ਇਸ ਪਾਰਟੀ ਮੌਕੇ ਕਰਨ ਜੌਹਰ, ਡੈਵਿਡ ਧਵਨ, ਅਨੁਪਮ ਖੇਰ, ਰਾਣਾ ਡੱਗੂਬਾਤੀ, ਰੋਹਿਤ ਸੈੱਟੀ ਵਰਗੇ ਸਟਾਰਜ਼ ਦਿਖਾਈ ਦਿੱਤੇ।

Punjabi Bollywood Tadka
ਇਸ ਤੋਂ ਇਲਾਵਾ ਰਿਸ਼ੀ ਕਪੂਰ ਆਪਣੀ ਪਤਨੀ ਨੀਤੂ ਸਿੰਘ ਨਾਲ ਇਸ ਪਾਰਟੀ 'ਚ ਪਹੁੰਚੇ। ਇਸ ਦੌਰਾਨ ਦੋਵੇਂ ਕੈਮਰੇ ਸਾਹਮਣੇ ਪੋਜ਼ ਦਿੰਦੇ ਦਿਖਾਈ ਦਿੱਤੇ।

Punjabi Bollywood Tadka

ਰੋਹਿਤ ਸੈੱਟੀ

Punjabi Bollywood Tadka

ਅਨੁਪਮ ਖੇਰ

Punjabi Bollywood Tadka

ਕਿਰਨ ਰਾਓ

Punjabi Bollywood Tadka

ਵਿਧੂ ਵਿਨੋਦ ਚੋਪੜਾ ਆਪਣੀ ਪਤਨੀ ਅਨੁਪਮਾ ਚੋਪੜਾ ਅਤੇ ਫਿਲਮਮੇਕਰ ਰਾਜਕੁਮਾਰ ਹਿਰਾਨੀ

Punjabi Bollywood Tadka


Tags: Manmohan Shetty Bithday Karan Johar Rana Daggubati Anupam Kher Film Producer

Edited By

Kapil Kumar

Kapil Kumar is News Editor at Jagbani.